ਚਰਬੀਲਾ ਤਿਜ਼ਾਬ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟਰਾਂਸ (ਉਤਲਾ) ਈਲੇਡਿਕ ਤਿਜ਼ਾਬ ਅਤੇ ਸਿਸ ਓਲਿਕ ਤਿਜ਼ਾਬ ਦੀ ਤੁਲਨਾ।

ਰਸਾਇਣਕੀ ਅਤੇ ਖ਼ਾਸ ਕਰਕੇ ਜੀਵ ਰਸਾਇਣਕੀ ਵਿੱਚ ਚਰਬੀਲਾ ਤਿਜ਼ਾਬ ਲੰਮੀ ਅਚੱਕਰੀ ਪੂਛ ਵਾਲ਼ਾ ਇੱਕ ਕਾਰਬਾਕਸਿਲੀ ਤਿਜ਼ਾਬ ਹੁੰਦਾ ਹੈ ਜੋ ਲਬਾਲਬ ਜਾਂ ਅਧੂਰਾ ਹੋ ਸਕਦਾ ਹੈ। ਬਹੁਤੇ ਕੁਦਰਤੀ ਚਰਬੀਲੇ ਤਿਜ਼ਾਬਾਂ ਵਿੱਚ, ੪ ਤੋਂ ੨੮ ਤੱਕ, ਦੋ 'ਤੇ ਵੰਡਣਯੋਗ ਗਿਣਤੀ ਵਾਲ਼ੇ ਕਾਰਬਨ ਪਰਮਾਣੂਆਂ ਦੀ ਲੜੀ ਹੁੰਦੀ ਹੈ।[੧]

ਹਵਾਲੇ[ਸੋਧੋ]

  1. (1997) IUPAC Compendium of Chemical Terminology, 2nd, International Union of Pure and Applied Chemistry. ISBN 0-521-51150-X. Retrieved on 2007-10-31.