ਚਾਰਲਜ਼ ਬੈਬੇਜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਚਾਰਲਜ਼ ਬੈਬੇਜ (ਅੰਗਰੇਜ਼ੀ: Charles Babbage; 26 ਦਸੰਬਰ 1791 – 18 ਅਕਤੂਬਰ 1871)[੧] ਇੱਕ ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ ਅਤੇ ਮਸ਼ੀਨੀ ਇੰਜੀਨੀਅਰ ਸੀ। ਇਸਨੇ ਪਹਿਲੇ ਕੰਪਿਊਟਰ ਦੀ ਕਾਢ ਕਢੀ ਅਤੇ ਇਸ ਲਈ ਇਸਨੂੰ ਕੰਪਿਊਟਰ ਦਾ ਪਿਤਾ[੨] ਕਿਹਾ ਜਾਂਦਾ ਹੈ।
ਹਵਾਲੇ [ਸੋਧ]
- ↑ "ਚਾਰਲਜ਼ ਬੈਬੇਜ ਦਾ ਜੀਵਨ". http://www-history.mcs.st-and.ac.uk/Biographies/Babbage.html. Retrieved on December 10, 2012.
- ↑ Halacy, Daniel Stephen (1970). Charles Babbage, Father of the Computer. Crowell-Collier Press. ISBN 0-02-741370-5.
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |