ਚਾਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤਹਿ ਕੀਤੀ ਗਈ ਦੂਰੀ ਨੂੰ ਚਾਲ ਕਹਿੰਦੇ ਹਨ। ਇਸ ਦੀ ਇਕਾਈ ਮੀਟਰ/ਸੈਕਿੰਡ ਜਾਂ m/s ਜਾਂ ms-1 ਹੈ।ਇਹ ਅਦਿਸ਼ ਰਾਸ਼ੀ [੧]ਹੈ। ਮਤਲਵ ਇਸ ਦੀ ਦਿਸ਼ਾ ਨਹੀਂ ਹੁੰਦੀ ਸਿਰਫ ਮਾਤਰਾ ਹੁੰਦੀ ਹੈ।

ਜੇਕਰ ਵਸਤੂ ਸਮੇਂ ਵਿੱਚ ਦੂਰੀ ਤਹਿ ਕਰਦੀ ਹੈ ਤਾਂ ਉਸਦੀ ਚਾਲ
\mathbf{v} = \frac {s}{t}
ਔਸਤ ਚਾਲ=ਕੁਲ ਤਹਿ ਕੀਤੀ ਦੂਰੀ/ਕੁਲ ਲੱਗਿਆ ਸਮਾਂ
\mathbf{v_{av}} = \frac {s}{t}

ਪ੍ਰਕਾਸ਼ ਦੀ ਚਾਲ c = ੨੯,੯੭,੯੨,੪੫੮ ਮੀਟਰ ਪ੍ਰਤੀ ਸੈਕਿੰਡ (ਲਗਭਗ ੧,੦੭,੯੦,੦੦,੦੦੦ km/h ਜਾਂ ੬੭,੧੦,੦੦,੦੦੦ mph)

ਹਵਾਲੇ[ਸੋਧੋ]

  1. Wilson, Edwin Bidwell (1901). Vector analysis: a text-book for the use of students of mathematics and physics, founded upon the lectures of J. Willard Gibbs, 125.  This is the likely origin of the speed/velocity terminology in vector physics.