ਚੀ ਗੁਵੇਰਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਰਨੈਸਟੋ ਚੀ ਗੁਵੇਰਾ
CheHigh.jpg
ਜਨਮ: 14 ਮਈ 1928
ਰੋਜਾਰਿਓ, ਸਾਂਤਾ ਫ਼ੇ, ਅਰਜਨਟਾਈਨਾ
ਮੌਤ: 9 ਅਕਤੂਬਰ 1967
ਬੋਲੀਵੀਆ
ਅੰਦੋਲਨ: ਛੱਬੀ ਜੁਲਾਈ ਅੰਦੋਲਨ, ਕਿਊਬਾ ਦੇ ਸਮਾਜਵਾਦੀ ਇਨਕਲਾਬ ਦੀ ਸੰਯੁਕਤ ਪਾਰਟੀ,[੧] ਕੌਮੀ ਮੁਕਤੀ ਸੈਨਾ (ਬੋਲੀਵੀਆ)
ਦਸਤਖਤ: CheGuevaraSignature.svg
ਕੰਧ ਚਿੱਤਰ, ਢਾਕਾ, ਬੰਗਲਾਦੇਸ਼

ਚੀ ਗੁਵੇਰਾ, ਅਸਲੀ ਨਾਮ ਡਾਕਟਰ ਅਰਨੈਸਟੋ ਚੀ ਗੁਵੇਰਾ (14 ਮਈ 1928 - 9 ਅਕਤੂਬਰ 1967, ਇੱਕ ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਸੀ[੨] ਚੀ ਨੇ ਚੌਵੀ ਸਾਲ ਦੀ ਉਮਰ ਵਿੱਚ ਆਪਣੇ ਇਕ ਦੋਸਤ ਐਲਬਰਟੋ ਨਾਲ ਲਾਤੀਨੀ ਅਮਰੀਕਾ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿਣਾ ਹੈ, "ਮੈਂ ਜਿੰਨੀ ਬੇਇਨਸਾਫ਼ੀ ਅਤੇ ਦੁੱਖ ਮਹਿਸੂਸ ਕੀਤਾ। ਉਸ ਤੋਂ ਬਾਅਦ ਮੈਂ ਉਹ ਨਹੀਂ ਰਿਹਾ ਜੋ ਮੈਂ ਸੀ।" ਉਸਨੇ ਪੇਸ਼ਾਵਰ ਕਮਿਊਨਿਸਟ ਇਨਕਲਾਬੀ ਦਾ ਜੀਵਨ ਰਾਹ ਚੁਣ ਲਿਆ। ਕਿਊਬਾ ਦੀ ਕ੍ਰਾਂਤੀ ਦੀ ਲੜਾਈ ਵਿਚ ਫੀਦਲ ਕਾਸਤਰੋ ਦਾ ਆਖਰ ਤਕ ਸਾਥ ਉਸਨੇ ਸਾਥ ਦਿੱਤਾ। ਮੌਤ ਉਪਰੰਤ ਚੀ ਦਾ ਚਿਹਰਾ ਕ੍ਰਾਂਤੀਕਾਰੀ ਸਰਗਰਮੀਆਂ ਦਾ ਪ੍ਰਤੀਕ ਬਣ ਗਿਆ ਹੈ।[੩]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Partido Unido de la Revolución Socialista de Cuba, aka PURSC.
  2. http://webopac.puchd.ac.in/w21OneItem.aspx?xC=301075
  3. Casey 2009, p. 128.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png