ਚੇਚਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚੇਚਕ
ਵਰਗੀਕਰਨ ਅਤੇ ਬਾਹਰਲੇ ਸਰੋਤ
Child with Smallpox Bangladesh.jpg
ਚੇਚਕ ਨਾਲ਼ ਪੀੜਤ ਬੱਚਾ। ਬੰਗਲਾਦੇਸ਼, ੧੯੭੩। ਆਮ ਕਿਸਮ ਦੀ ਚੇਚਕ ਵਿੱਚ ਇਹ ਦਾਣੇ ਇੱਕ ਗਾੜ੍ਹੇ, ਧੁੰਦਲੇ ਤਰਲ ਪਦਾਰਥ ਨਾਲ਼ ਭਰੇ ਹੋਏ ਹੁੰਦੇ ਹਨ ਅਤੇ ਬਹੁਤੀ ਵਾਰ ਵਿਚਕਾਰ ਇੱਕ ਟੋਆ ਜਾਂ ਡੂੰਘ ਹੁੰਦਾ ਹੈ। ਇਹ ਚੇਚਕ ਦਾ ਇੱਕ ਪ੍ਰਮੁੱਖ ਲੱਛਣ ਹੈ।
ਆਈ.ਸੀ.ਡੀ. (ICD)-10 B03
ਆਈ.ਸੀ.ਡੀ. (ICD)-9 050
ਬਿਮਾਰੀ ਡਾਟਾਬੇਸ (DiseasesDB) 12219
ਮੇਡਲਾਈਨ ਪਲੱਸ (MedlinePlus) 001356
ਈ-ਦਵਾਈ (eMedicine) emerg/885

ਚੇਚਕ ਇੱਕ ਛੂਤ ਦੀ ਬਿਮਾਰੀ ਸੀ ਜੋ ਦੋ ਕਿਸਮ ਦੇ ਵਿਸ਼ਾਣੂਆਂ ਕਰਕੇ ਹੁੰਦੀ ਸੀ, ਵੈਰੀਓਲਾ ਮੇਜਰ ਅਤੇ ਵੈਰੀਓਲਾ ਮਾਈਨਰ[੧] ਇਸ ਬਿਮਾਰੀ ਨੂੰ ਆਤਸ਼ਕ, ਵੈਰੀਓਲਾ, ਵੱਡੀ ਮਾਤਾ, ਦਾਣੇ, ਪੌਕਸ, ਸਮਾਲਪੌਕਸ ਆਦਿ ਨਾਵਾਂ ਨਾਲ਼ ਜਾਣਿਆ ਜਾਂਦਾ ਸੀ। ਇਸ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ੨੬ ਅਕਤੂਬਰ ੧੯੭੭ ਵਿੱਚ ਆਇਆ ਸੀ।[੨]

ਹਵਾਲੇ[ਸੋਧੋ]

  1. Ryan KJ, Ray CG (editors) (2004). Sherris Medical Microbiology, 4th, McGraw Hill, 525–8. ISBN 0-8385-8529-9. 
  2. "Smallpox". WHO Factsheet. http://web.archive.org/web/20070921235036/http://www.who.int/mediacentre/factsheets/smallpox/en/.