ਚੇਤ
ਵਿਕਿਪੀਡਿਆ ਤੋਂ
ਚੇਤ ਨਾਨਕਸ਼ਾਹੀ ਜੰਤਰੀ ਦਾ ਪਹਿਲਾ ਮਹਿਨਾ ਹੈ, ਇਹ ਸਿੱਖਾਂ ਦੇ ਤਉਹਾਰਾਂ ਦੇ ਲਈ ਵਰਤਿਆ ਜਾਂਦਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਮਾਰਚ ਅਤੇ ਅਪ੍ਰੈਲ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ।
[ਸੋਧ] ਮਾਰਚ
- ੧੪ ਮਾਰਚ (੧ ਚੇਤ) - ਨਾਨਕਸ਼ਾਹੀ ਕਲੰਡਰ ਦਾ ਨਵਾਂ ਸਾਲ
- ੧੪ ਮਾਰਚ (੧ ਚੇਤ) - ਗੁਰੂ ਹਰ ਰਾਇ ਜੀ ਦੀ ਗੁਰ ਗੱਦੀ
- ੧੯ ਮਾਰਚ (੬ ਚੇਤ) - ਜੋਤੀ-ਜੋਤ ਗੁਰੂ ਹਰ ਗੋਬਿੰਦ ਜੀ
- ਹੋਲਾ ਮਹੱਲਾ
[ਸੋਧ] ਅਪ੍ਰੈਲ
- ੯ ਅਪ੍ਰੈਲ (੨੭ ਚੇਤ) - ਸਾਹਿਬਜਾਦਾ ਜੁਝਾਰ ਸਿੰਘ ਦਾ ਜਨਮ ਦਿਨ
- ੧੪ ਅਪ੍ਰੈਲ (੧ ਵੈਸਾਖ) - ਚੇਤ ਮਹਿਨੇ ਦਾ ਅੰਤ ਅਤੇ ਵੈਸਾਖ ਦੀ ਸ਼ੁਰੂਆਤ
[ਸੋਧ] ਬਾਹਰੀ ਕੜੀ
- [੧]
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
|
|||||