ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ
ਲੇਖਕਸਤੀਸ਼ ਕੁਮਾਰ ਵਰਮਾ ਅਤੇ ਨਸੀਬ ਬਵੇਜਾ
ਮੂਲ ਸਿਰਲੇਖਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਟਕ
ਪ੍ਰਕਾਸ਼ਕ'ਪਬਲੀਕੇਸ਼ਨ ਬਿਊਰੋ' ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੋਣਵਾਂ ਪਾਕਿਸਤਾਨੀ ਪੰਜਾਬੀ ਨਾਟਕ ਪੁਸਤਕ ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ. ਨਸੀਬ ਬਵੇਜਾ ਦੁਆਰਾ ਸੰਪਾਦਿਤ ਕੀਤੀ ਗਈ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਦੀ ਆਦਿਕਾ ਬਲਵਿੰਦਰ ਕੌਰ ਬਰਾੜ ਅਤੇ ਇਸ ਦੀ ਭੂਮਿਕਾ ਸਤੀਸ਼ ਕੁਮਾਰ ਵਰਮਾ ਅਤੇ ਨਸੀਬ ਬਵੇਜਾ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਵਿੱਚ ਪਾਕਿਸਤਾਨੀ ਨਾਟਕਕਾਰਾਂ ਦੇ ਕੁੱਲ ਨੌਂ ਲਘੂ ਨਾਟਕ ਸੰਕਲਿਤ ਕੀਤੇ ਗਏ ਹਨ।

ਪੁਸਤਕ ਵਿਚਲੇ ਨਾਟਕ ਅਤੇ ਨਾਟਕਕਾਰ[ਸੋਧੋ]

ਨਾਟਕ ਨਾਟਕਕਾਰ
ਲੁੱਟਿਆ ਹਾਥੀ ਲੱਖ ਦਾ ਸੱਜਾਦ ਹੈਦਰ
ਟਾਹਲੀ ਦੇ ਥੱਲੇ ਅਸ਼ਫ਼ਾਕ ਅਹਿਮਦ
ਕਿੱਸਾ ਦੋ ਭਰਾਵਾਂ ਦਾ ਮੁਨੀਰ ਨਿਆਜ਼ੀ
ਰਾਣੀ ਨਵਾਜ਼
ਜ਼ਮੀਨ ਦੇ ਸਾਕ ਫ਼ਖ਼ਰ ਜ਼ਮਾਨ
ਪੰਜਵਾਂ ਚਿਰਾਗ ਸਰਮਦ ਸਹਿਬਾਈ
ਧਰਤੀ ਦਾ ਦਿਲ ਮਨਸੂਰ ਕੈਸਰ
ਮਾਣ ਭਰਾਵਾਂ ਦਾ ਬਾਨੋ ਕੁਦਸੀਆ
ਥੱਪੜ ਸ਼ਾਹਿਦ ਨਦੀਮ