ਛਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛਿਲਾ ਪ੍ਰਸੂਤਾ ਸਮੇਂ ਦੇ ਚਾਲੀ ਦਿਨਾਂ ਨੂੰ ਕਿਹਾ ਜਾਂਦਾ ਹੈ। ਵੰਸ਼ ਵਾਧੇ ਵਿੱਚ ਮਾਨਵ ਦਾ ਬੱਚਾ ਇੰਨਾ ਮੁਹਤਾਜ ਹੈ ਕਿ ਜਨਮ ਤੋਂ ਬਾਅਦ ਮਨੁੱਖ ਦਾ ਬੱਚਾ ਪੂਰਨ ਤੌਰ ’ਤੇ ਵੱਡਿਆਂ ’ਤੇ ਨਿਰਭਰ ਹੁੰਦਾ ਹੈ ਅਤੇ ਬੱਚੇ ਦੇ ਜਨਮ ਬਾਅਦ ਪ੍ਰਵਸਤ ਦੇ 40 ਦਿਨਾਂ ਜਾਂ ਸਵਾ ਮਹੀਨਾ ਛਿਲਾ ਕਹਾਉਂਦਾ ਹੈ ਅਤੇ ਵਿਦੇਸ਼ਾਂ ਵਿੱਚ ਪੋਸਟ ਡਿਲਵਰੀ ਫੋਰਟੀ ਡੇਜ਼। ਛਿਲਾ ਨਾ ਸਿਰਫ਼ ਇੱਕ ਸਮਾਜਿਕ ਰਸਮ ਹੈ ਸਗੋਂ ਇੱਕ ਅਹਿਮ ਕ੍ਰਿਆ ਹੈ ਔਰਤ ਲਈ। ਜਣੇਪੇ ਮਗਰੋਂ ਮੁੜ ਔਰਤ ਨੂੰ ਮਾਹਵਾਰੀ ਆਉਣ ਦਾ ਸਮਾਂ ਹੋਣ ਜਾ ਰਿਹਾ ਹੁੰਦਾ ਹੈ ਅਤੇ ਨਵੇਂ ਜੀਵਨ ਵਿੱਚ ਪੈਰ ਧਰਨ ਜਾ ਰਹੀ ਹੁੰਦੀ ਹੈ।[1]

ਹਵਾਲੇ[ਸੋਧੋ]

  1. John Marshall / Jaya Tirtha Charan Dasa. "GUIDE TO RITUAL।MPURITY - What to do at the junctions of birth and death". Hknet.org.nz. Retrieved 2014-02-02.