ਜਗਤਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਤਜੀਤ ਸਿੰਘ
ਕਪੂਰਥਲਾ ਰਿਆਸਤ ਦਾ ਮਹਾਰਾਜਾ
ਜਨਮ(1872-09-05)ਸਤੰਬਰ 5, 1872
ਪੰਜਾਬ, ਭਾਰਤ
ਮੌਤਜੂਨ 19, 1949(1949-06-19) (ਉਮਰ 76)
ਮੁੰਬਈ
ਧਰਮਸਿਖ

ਜਗਤਜੀਤ ਸਿੰਘ ਬਹਾਦੁਰ (24 ਨਵੰਬਰ 1872 – 19 ਜੂਨ 1949) ਬ੍ਰਿਟਿਸ਼ ਸਲਤਨਤ ਦੇ ਤਹਿਤ ਕਪੂਰਥਲਾ ਰਿਆਸਤ ਦਾ ਅੰਤਿਮ ਮਹਾਰਾਜਾ ਸੀ। ਉਹ 1877 (ਉਹ ਪੰਜ ਵਰ੍ਹੇ ਦਾ ਹੀ ਸੀ ਜਦੋਂ ਗੱਦੀ ਤੇ ਬੈਠਾ) ਤੋਂ 1949 ਵਿੱਚ ਆਪਣੀ ਮੌਤ ਤੱਕ ਗੱਦੀ-ਨਸ਼ੀਨ ਰਿਹਾ। ਉਸਨੂੰ ਨਵੰਬਰ 1890 ਵਿੱਚ ਪੂਰੀਆਂ ਸ਼ਕਤੀਆਂ ਮਿਲੀਆਂ ਅਤੇ ਫਿਰ ਉਸਨੇ ਬਦੇਸ਼ ਯਾਤਰੀ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਮਹਾਰਾਜਾ ਦਾ ਖਿਤਾਬ ਉਸਨੂੰ 1911 ਵਿੱਚ ਮਿਲਿਆ। ਉਸਨੇ 1926, 1927 ਅਤੇ 1929 ਜਨੇਵਾ ਵਿੱਚ ਲੀਗ ਆਫ ਨੇਸ਼ਨਜ਼ ਦੀ ਜਨਰਲ ਸਭਾ ਦੇ ਭਾਰਤੀ ਪ੍ਰਤੀਨਿਧ ਦੇ ਤੌਰ 'ਤੇ ਸੇਵਾ ਕੀਤੀ,[1] ਅਤੇ 1931 ਵਾਲੀ ਗੋਲਮੇਜ਼ ਕਾਨਫਰੰਸ ਵਿੱਚ ਭਾਗ ਲਿਆ।

ਹਵਾਲੇ[ਸੋਧੋ]