ਜਟਾਉ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਜਟਾਉ ਇੱਕ ਗਿੱਧ ਸੀ ਅਤੇ ਗਰੁੜ ਦਾ ਭਤੀਜਾ ਸੀ। ਇਹ ਦਸ਼ਰਥ ਦਾ ਦੋਸਤ ਸੀ ਅਤੇ ਇਸਨੇ ਰਾਵਣ ਤੋਂ ਸੀਤਾ ਨੂੰ ਛੁੜਾਉਣ ਦੀ ਕੋਸ਼ਿਸ਼ ਕਿੱਤੀ ਜਿਸਦੇ ਕਾਰਣ ਉਸਦੀ ਰਾਵਣ ਹੱਥੋਂ ਮੌਤ ਹੋ ਗਈ।