ਜਪਾਨ ਦਾ ਸਾਮਰਾਜ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮਹਾਨ ਜਪਾਨ ਦਾ ਸਾਮਰਾਜ 大日本帝國 Dai Nippon Teikoku |
||||||
|
||||||
|
||||||
| ਮਾਟੋ 八紘一宇 "Hakkō ichiu" ("ਵਿਸ਼ਵ-ਵਿਆਪੀ ਭਾਈਚਾਰਾ") ਜਾਂ ("ਦੁਨੀਆਂ ਦੇ ਸਾਰੇ ਅੱਠ ਕੋਨੇ") |
||||||
| ਰਾਸ਼ਟਰੀ ਗੀਤ 君が代 "Kimigayo" ("ਰੱਬ ਕਰੇ ਤੁਹਾਡਾ ਰਾਜ ਹਮੇਸ਼ਾਂ ਕਾਇਮ ਰਹੇ") ਅਧਿਕਾਰਕ ਅਨੁਵਾਦ: ("ਰਾਸ਼ਟਰੀ ਗੀਤ") |
||||||
|
੧੯੪੨ ਵਿੱਚ ਜਪਾਨੀ ਸਾਮਰਾਜ
|
||||||
| ਰਾਜਧਾਨੀ | ਟੋਕੀਓ | |||||
| ਬੋਲੀਆਂ | ਜਪਾਨੀ | |||||
| ਧਰਮ | ਕੋਈ ਨਹੀਂ (ਕਨੂੰਨੀ) [੧] ਰਾਜ ਸ਼ਿੰਤੋ[੨] |
|||||
| ਸਰਕਾਰ | ਪੂਰਨ ਬਾਦਸ਼ਾਹੀ ਸੰਵਿਧਾਨ ਬਿਨਾਂ (1868–90) ਸੰਵਿਧਾਨ ਸਮੇਤ (੧੮੯੦–੧੯੪੭)[੩] ਇੱਕ-ਪਾਰਟੀ ਮੁਲਕ (੧੯੪੦-੧੯੪੫) |
|||||
| ਸਮਰਾਟ | ||||||
| - | ੧੮੬੮–੧੯੧੨ | ਮੇਈਜੀ | ||||
| - | ੧੯੧੨–੨੬ | ਤਾਈਸ਼ੋ | ||||
| - | ੧੯੨੬–੧੯੪੭ | ਸ਼ੋਵਾ | ||||
| ਪ੍ਰਧਾਨ ਮੰਤਰੀ | ||||||
| - | ੧੮੮੫–੮੮ | ਈਤੋ ਹੀਰੋਬੂਮੀ (ਪਹਿਲਾ) | ||||
| - | ੧੯੪੬–੪੭ | ਸ਼ਿਗੇਰੂ ਯੋਸ਼ੀਦਾ (ਆਖ਼ਰੀ) | ||||
| ਵਿਧਾਨਕ ਸਭਾ | ਸ਼ਾਹੀ ਡਾਈਟ | |||||
| - | ਉਤਲਾ ਸਦਨ | ਲਾਟਾਂ ਦਾ ਸਦਨ | ||||
| - | ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
| Historical era | ਮੇਈਜੀ, ਤਾਈਸ਼ੋ, ਸ਼ੋਵਾ | |||||
| - | ਮੇਈਜੀ ਮੁੜ-ਸਥਾਪਨਾ | ੩ ਜਨਵਰੀ[੪] ੧੮੬੮ | ||||
| - | ਸੰਵਿਧਾਨ ਅਪਣਾਇਆ ਗਿਆ | ੨੯ ਨਵੰਬਰ ੧੮੯੦ | ||||
| - | ਰੂਸ-ਜਪਾਨੀ ਯੁੱਧ | ੧੦ ਫ਼ਰਵਰੀ ੧੯੦੪ | ||||
| - | ਪ੍ਰਸ਼ਾਂਤ ਯੁੱਧ | ੧੯੪੧–੪੫ | ||||
| - | ਜਪਾਨ ਦਾ ਤਿਆਗ | ੨ ਸਤੰਬਰ ੧੯੪੫ | ||||
| - | ਮੁੜ-ਨਿਰਮਾਣ | ੩ ਮਈ[੩] ੧੯੪੭ | ||||
| ਖੇਤਰਫਲ | ||||||
| - | ੧੯੪੨ ਦਾ ਅੰਦਾਜ਼ਾ | ੭੪,੦੦,੦੦੦ km² (੨੮,੫੭,੧੫੬ sq mi) | ||||
| ਮੁਦਰਾ | ਜਪਾਨੀ ਯੈੱਨ, ਕੋਰੀਆਈ ਯੈੱਨ, ਤਾਈਵਾਨੀ ਯੈੱਨ, ਜਪਾਨੀ ਫੌਜੀ ਯੈੱਨ |
|||||
| ਹੁਣ ਇਸਦਾ ਹਿੱਸਾ ਹੈ | ||||||
| Warning: Value specified for "continent" does not comply | ||||||
ਜਪਾਨ ਦਾ ਸਾਮਰਾਜ (大日本帝國 ਦਾਈ ਨਿਪੋਨ ਤੇਈਕੋਕੂ, ਸ਼ਬਦੀ ਅਰਥ ਮਹਾਨ ਜਪਾਨ ਦਾ ਸਾਮਰਾਜ) ਇੱਕ ਸਾਮਰਾਜ ਅਤੇ ਵਿਸ਼ਵ ਤਾਕਤ ਸੀ ਜੋ ੩ ਜਨਵਰੀ ੧੮੬੮ ਨੂੰ ਮੇਈਜੀ ਮੁੜ-ਸਥਾਪਨਾ ਤੋਂ ਲੈ ਕੇ ੩ ਮਈ ੧੯੪੭ ਨੂੰ ਦੂਜੇ ਵਿਸ਼ਵ ਯੁੱਧ ਮਗਰੋਂ ਜਪਾਨ ਦੇ ਸੰਵਿਧਾਨ ਲਾਗੂ ਹੋਣ ਤੱਕ ਕਾਇਮ ਰਿਹਾ।[੩]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||