ਜਮੇਕਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ


ਜਮੇਕਾ (ਅੰਗਰੇਜ਼ੀ: Jamaica) ਗ੍ਰੇਟਰ ਅੰਟਿਲਜ਼ ਦਾ ਚੌਥਾ ਸਭ ਤੋਂ ਵੱਡਾ ਟਾਪੂ-ਦੇਸ਼ ਹੈ। ਇਹ ਕੈਰੇਬੀਆਈ ਸਾਗਰ ਦਾ ੫ਵਾਂ ਸਭ ਤੋਂ ਵੱਡਾ ਟਾਪੂ-ਦੇਸ਼ ਹੈ। ਕਿੰਗਸਟਨ ਇਥੋਂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ, ਜਿਥੋਂ ਦੀ ਅਬਾਦੀ ੯,੩੭,੭੦੦ ਹੈ।

{{{1}}}