ਜਰਮਨ ਵਿਕੀਪੀਡੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਜਰਮਨ ਵਿਕੀਪੀਡੀਆ | ||||
| ਸਾਈਟ ਦੀ ਕਿਸਮ | ਇੰਟਰਨੈੱਟ ਗਿਆਨਕੋਸ਼ | |||
| ਭਾਸ਼ਾ | ਜਰਮਨ | |||
| ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਕ (ਕੁਝ ਕੰਮਾਂ ਲਈ ਜ਼ਰੂਰੀ ਹੈ) | |||
| ਸਮੱਗਰੀ ਲਾਈਸੈਂਸ | ਲਿਖਤ Creative Commons Attribution Share-Alike 3.0 ਅਤੇ GDFL ਤਹਿਤ, ਮੀਡੀਆ ਵੱਖ-ਵੱਖ ਲਾਈਸੈਂਸਾਂ ਤਹਿਤ |
|||
| ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ | |||
| ਬਣਾਉਣ ਵਾਲਾ | ਜਰਮਨ ਵਿਕੀ ਭਾਈਚਾਰਾ | |||
| ਮੌਜੂਦਾ ਹਾਲਤ | ਸਰਗਰਮ | |||
| ਯੁ.ਆਰ.ਐਲ | de.wikipedia.org | |||
|
||||
ਜਰਮਨ ਵਿਕੀਪੀਡੀਆ ਵਿਕੀਪੀਡੀਆ, ਇੱਕ ਮੁਕਤ ਗਿਆਨਕੋਸ਼ ਦਾ ਜਰਮਨ ਰੂਪ ਹੈ। 16 ਮਾਰਚ 2001 ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ (1,488,000) ਮੁਤਾਬਕ ਦੂਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ ਜਦਕਿ ਅੰਗਰੇਜ਼ੀ ਵਿਕੀਪੀਡੀਆ ਸਭ ਤੋਂ ਵੱਡਾ ਹੈ। 7 ਨਵੰਬਰ 2011 ਨੂੰ ਸੌ ਮਿਲੀਅਨ ਫੇਰ-ਬਦਲ ਪੂਰੇ ਕਰਨ ਵਾਲਾ ਇਹ ਦੂਜਾ ਵਿਕੀਪੀਡੀਆ ਬਣਿਆ।
ਇਹ ਵੀ ਵੇਖੋ [ਸੋਧ]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |