ਜ਼ਾਂਬੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਜ਼ਾਂਬੀਆ ਦਾ ਗਣਰਾਜ
|
||||||
|---|---|---|---|---|---|---|
|
|
||||||
| ਮਾਟੋ: "One Zambia, One Nation" "ਇੱਕ ਜ਼ਾਂਬੀਆ, ਇੱਕ ਰਾਸ਼ਟਰ" |
||||||
| ਰਾਸ਼ਟਰ ਗੀਤ: "Stand and Sing of Zambia, Proud and Free" "ਖੜੇ ਹੋਵੋ ਅਤੇ ਜ਼ਾਂਬੀਆ ਬਾਰੇ ਗਾਓ, ਮਾਣ ਅਤੇ ਅਜ਼ਾਦੀ ਨਾਲ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਲੁਸਾਕਾ 15°25′S 28°17′E / 15.417°S 28.283°E |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਬੇਂਬਾ · ਤੋਂਗਾ · ਲੋਜ਼ੀ ਲੂੰਦਾ · ਲੂਵਾਲੇ · ਕਾਓਂਦੇ ਨਿਆਨਿਆ · ਚੇਵਾ |
|||||
| ਜਾਤੀ ਸਮੂਹ (੨੦੦੦) | ੨੧.੫% ਬੇਂਬਾ ੧੧.੩% ਤੋਂਗਾ ੫.੨% ਲੋਜ਼ੀ ੫.੧% ਅੰਸੇਂਗਾ ੪.੩% ਤੁੰਬੂਕਾ ੩.੮% ਅੰਗੋਨੀ ੨.੯% ਚੇਵਾ ੪੫.੯% ਹੋਰ |
|||||
| ਵਾਸੀ ਸੂਚਕ | ਜ਼ਾਂਬੀਆਈ | |||||
| ਸਰਕਾਰ | ਪ੍ਰਤੀਨਿਧ ਲੋਕਤੰਤਰੀ ਰਾਸ਼ਟਰਪਤੀ-ਪ੍ਰਧਾਨ ਗਣਰਾਜ |
|||||
| - | ਰਾਸ਼ਟਰਪਤੀ | ਮਾਈਕਲ ਸਤਾ | ||||
| - | ਉਪ-ਰਾਸ਼ਟਰਪਤੀ | ਗਾਏ ਸਕਾਟ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੨੪ ਅਕਤੂਨਰ ੧੯੬੪ | ||||
| ਖੇਤਰਫਲ | ||||||
| - | ਕੁੱਲ | ੭੫੨ ਕਿਮੀ2 [੧](੩੯ਵਾਂ) ੨੯੦ sq mi |
||||
| - | ਪਾਣੀ (%) | ੧ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੧੪,੩੦੯,੪੬੬[੨] (੭੦ਵਾਂ) | ||||
| - | ੨੦੦੦ ਦੀ ਮਰਦਮਸ਼ੁਮਾਰੀ | ੯,੮੮੫,੫੯੧[੩] | ||||
| - | ਜਨਸੰਖਿਆ ਦਾ ਸੰਘਣਾਪਣ | 17.2/ਕਿਮੀ2 (੧੯੧ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੧.੮੮੨ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੧,੬੧੦[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੯.੨੦੬ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੧,੪੧੩[੪] | ||||
| ਜਿਨੀ (੨੦੦੨–੦੩) | ੪੨.੧ (ਦਰਮਿਆਨਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਜ਼ਾਂਬੀਆਈ ਕਵਾਚਾ (ZMK) |
|||||
| ਸਮਾਂ ਮੰਡਲ | ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+੨) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੨) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .zm | |||||
| ਕਾਲਿੰਗ ਕੋਡ | ੨੬੦ | |||||
ਜ਼ਾਂਬੀਆ, ਅਧਿਕਾਰਕ ਤੌਰ 'ਤੇ ਜ਼ਾਂਬੀਆ ਦਾ ਗਣਰਾਜ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਕਾਂਗੋ ਲੋਕਤੰਤਰੀ ਗਣਰਾਜ, ਉੱਤਰ-ਪੂਰਬ ਵੱਲ ਤਨਜ਼ਾਨੀਆ, ਪੂਰਬ ਵੱਲ ਮਾਲਾਵੀ, ਦੱਖਣ ਵੱਲ ਮੋਜ਼ੈਂਬੀਕ, ਜ਼ਿੰਬਾਬਵੇ, ਬੋਤਸਵਾਨਾ ਅਤੇ ਨਾਮੀਬੀਆ ਅਤੇ ਪੱਛਮ ਵੱਲ ਅੰਗੋਲਾ ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਲੁਸਾਕਾ ਹੈ ਜੋ ਇਸਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿੱਤ ਹੈ। ਜ਼ਿਆਦਾਤਰ ਅਬਾਦੀ ਦੱਖਣ ਵੱਲ ਲੁਸਾਕਾ ਕੋਲ ਜਾਂ ਉੱਤਰ-ਪੱਛਮ ਵੱਲ ਕਾਪਰਬੈੱਲਟ ਸੂਬੇ ਵਿੱਚ ਰਹਿੰਦੀ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|