ਜ਼ੇਬ ਤੇ ਹਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜ਼ੇਬ ਤੇ ਹਾਨੀਆ

ਜ਼ੇਬ ਤੇ ਹਾਨੀਆ। ਸੱਜੇ ਤੋਂ ਖੱਬੇ; ਜ਼ੇਬਉਨੀਸਾ ਬੰਗਾਸ਼ ਅਤੇ ਗਿਟਾਰ ਵਜਾ ਰਹੀ ਹਾਨੀਆ ਅਸਲਮ।
ਜਾਣਕਾਰੀ
ਜਨਮ ਸਥਾਨ ਕੋਹਟ, ਖੈਬਰ ਪਖਤੂਨਖਵਾ, ਪਾਕਿਸਤਾਨ
ਰੂਪਾਕਾਰ ਪਾਪ ਰਾਕ, ਵਿਕਲਪਕ ਰਾਕ, ਸੂਫ਼ੀ ਰਾਕ, ਲੋਕ ਰਾਕ, ਕਲਾਸੀਕਲ ਸੰਗੀਤ, ਬਲੂਜ
ਗਾਇਕੀ ਦਾ ਸਫ਼ਰ 2007–ਹੁਣ
ਲੇਬਲ Fire Records, True Brew Records
ਸੰਬੰਧਿਤ ਐਕਟ ਮੇਕਲ ਹਸਨ ਬੈਂਡ, ਮੌਜ, ਨੂਰੀ
ਵੈੱਬਸਾਈਟ www.zebandhaniya.com
Members
ਜ਼ੇਬਉਨੀਸਾ ਬੰਗਾਸ਼
ਹਾਨੀਆ ਅਸਲਮ

ਜ਼ੇਬ ਤੇ ਹਾਨੀਆ (ਉਰਦੂ: زیب اور حانیا‎, ਕੋਹਟ, ਖੈਬਰ ਪਖਤੂਨਖਵਾ, ਪਾਕਿਸਤਾਨ ਪਾਪ ਗਾਇਨ ਜੋੜੀ ਹੈ। ਇਸ ਜੋੜੀ ਦੇ ਬਹੁਤੇ ਗੀਤ ਉਰਦੂ ਵਿੱਚ ਹਨ, ਪਰ ਕੁਝ ਬੋਲ ਪਸ਼ਤੋ, ਦਰੀ ਅਤੇ ਤੁਰਕੀ ਵਿੱਚ ਵੀ ਹਨ। ਅੰਤਰਰਾਸ਼ਟਰੀ ਸਮੀਖਿਅਕ ਅਤੇ ਆਲੋਚਕ ਉਨ੍ਹਾਂ ਦੇ ਸੰਗੀਤ ਨੂੰ ਵਿਕਲਪਕ, ਕਲਾ ਲੋਕ ਸੰਗੀਤ, ਨਸਲੀ ਬਲੂਜ ਅਤੇ ਸੁਣਨ ਲਈ ਆਸਾਨ ਵੀ ਪੁਕਾਰਦੇ ਹਨ।[੧]

ਹਵਾਲੇ[ਸੋਧੋ]