ਜਾਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭੂਟਾਨੀਆਂ ਦੀ ਕਲਾਕ੍ਰਿਤੀ ਜਾਤਕਾਂ ਦਾ ਥਾਂਕਾ (ਰੇਸਮ ਤੇ ਕਢਾਈ ਦੀ ਕਲਾ), 18ਵੀਂ-19ਵੀਂ ਸਦੀ, ਫਾਜੋਡਿੰਗ ਗੋਨਪਾ, ਥਿਮਪੂ, ਭੂਟਾਨ
ਮਹਾਜਨਕ ਸਨਿਆਸ ਲੈਂਦਿਆਂ, ਮਹਾਜਨਕ ਜਾਤਕ ਵਿੱਚੋਂ। 7ਵੀਂ ਸਦੀ, ਅਜੰਤਾ ਗੁਫਾਵਾਂ, ਭਾਰਤ

ਜਾਤਕ (ਸੰਸਕ੍ਰਿਤ: जातक) (ਦੂਜੀਆਂ ਬੋਲੀਆਂ ਵਿੱਚ: ਬਰਮੀ: ဇာတ်တော်, ਉਚਾਰਨ: [zaʔ tɔ̀]; ਖਮੇਰ: ជាតក [cietɑk]; ਲਾਓ: ຊາດົກ sadok; ਥਾਈ: ชาดก chadok) ਭਾਰਤੀ ਦੇ ਪ੍ਰਾਚੀਨ ਸਾਹਿਤ ਦੇ ਇੱਕ ਹਿੱਸੇ ਦਾ ਨਾਮ ਹੈ ਜਿਸਦਾ ਸੰਬੰਧ ਬੋਧੀਸਤਵ, ਬੁੱਧ ਦੇ ਪੂਰਬਲੇ ਜਨਮਾਂ ਦੀਆਂ ਕਥਾਵਾਂ ਨਾਲ ਹੈ। ਭਵਿੱਖ ਦਾ ਬੁੱਧ ਉਨ੍ਹਾਂ ਵਿੱਚ ਰਾਜਾ, ਤਿਆਗਿਆ, ਦੇਵਤਾ, ਹਾਥੀ ਕੁਝ ਵੀ ਹੋ ਸਕਦਾ ਹੈ —ਲੇਕਿਨ, ਚਾਹੇ ਉਹਦਾ ਕੋਈ ਵੀ ਰੂਪ ਹੋਵੇ, ਉਹ ਨੀਤੀ ਅਤੇ ਧਰਮ ਨੂੰ ਦ੍ਰਿੜਾਉਣ ਵਾਲੇ ਕਿਸੇ ਨਾ ਕਿਸੇ ਨੇਕ ਗੁਣ ਦਾ ਅਵਤਾਰ ਹੁੰਦਾ ਹੈ।[੧] ਹਵਾਲੇ

  1. "Jataka". Encyclopaedia Britannica. http://www.britannica.com/EBchecked/topic/301580/Jataka. Retrieved on 2011-12-04. 


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png