ਜਾਦੂਈ ਯਥਾਰਥਵਾਦ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਜਾਦੂਈ ਯਥਾਰਥਵਾਦ (ਅੰਗਰੇਜ਼ੀ ਵਿੱਚ Magic realism , ਮੈਜਿਕ ਰੀਅਲਇਜ਼ਮ), ਯਥਾਰਥਵਾਦ ਦੀ ਇੱਕ ਕਿਸਮ ਹੈ। ਇਹ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਹੈ। [੧] ਜਾਦੂਈ ਯਥਾਰਥਵਾਦ ਕੁਝ ਹੈਰਾਨੀਜਨਕ ਜਾਦੂਈ ਤੱਤਾਂ ਨੂੰ ਯਥਾਰਥ ਵਿੱਚ ਕੁਝ ਇਸ ਤਰ੍ਹਾਂ ਮਿਲਾ ਦੇਣਾ ਹੈ ਕਿ ਉਹ ਯਥਾਰਥ ਦਾ ਹੀ ਰੂਪ ਲੱਗਣ ਲੱਗ ਪੈਣ ਅਤੇ ਗੈਬਰੀਅਲ ਗਾਰਸ਼ੀਆ ਮਾਰਕੇਜ਼ ਨੂੰ ਗਲਪ ਵਿੱਚ ਇਸ ਕਲਾ ਸ਼ੈਲੀ ਦਾ ਸਭ ਤੋਂ ਸਫ਼ਲ ਚਾਲਕ ਕਿਹਾ ਜਾ ਸਕਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਹਵਾਲੇ [ਸੋਧ]
- ↑ Faris, Wendy B. and Lois Parkinson Zamora, Introduction to Magical Realism: Theory, History, Community, pp. 5