ਜਾਰਜੀਆਈ ਲਾਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜੀਆਈ ਲਾਰੀ
ქართული ლარი (ਜਾਰਜੀਆਈ)
Lari banknotes.png
ISO 4217 ਕੋਡ GEL
ਕੇਂਦਰੀ ਬੈਂਕ ਜਰਜੀਆ ਰਾਸ਼ਟਰੀ ਬੈਂਕ
ਵੈੱਬਸਾਈਟ www.nbg.gov.ge
ਵਰਤੋਂਕਾਰ  ਜਾਰਜੀਆ
ਫੈਲਾਅ ੯.੨%
ਸਰੋਤ The World Factbook, 2006 est.
ਉਪ-ਇਕਾਈ
1/100 ਤਿਤਰੀ
ਸਿੱਕੇ 1, 2, 5, 10, 20, 50 ਤਿਤਰੀ, 1, 2 ਲਾਰੀ
ਬੈਂਕਨੋਟ
Freq. used 5, 10, 20, 50 ਲਾਰੀ
Rarely used 1, 2, 100, 200 ਲਾਰੀ

ਲਾਰੀ (ਜਾਰਜੀਆਈ: ლარი; ISO 4217:GEL) ਜਾਰਜੀਆ ਦੀ ਮੁਦਰਾ ਹੈ। ਇੱਕ ਲਾਰੀ ਵਿੱਚ ੧੦੦ ਤਿਤਰੀ ਹੁੰਦੇ ਹਨ। ਲਾਰੀ ਨਾਂ ਪੁਰਾਣੇ ਜਾਰਜੀਆਈ ਸ਼ਬਦ ਤੋਂ ਆਇਆ ਹੈ ਜਿਹਦਾ ਭਾਵ ਹੈ ਜ਼ਖ਼ੀਰਾ, ਪੁੰਜ ਜਦਕਿ ਤਿਤਰੀ ਇੱਕ ਪੁਰਾਣਾ ਜਾਰਜੀਆਈ ਮਾਲੀ ਸ਼ਬਦ (ਭਾਵ ਚਿੱਟਾ) ਹੈ ਜੋ ਪੁਰਾਤਨ ਕੋਲਚਿਸ ਵਿੱਚ ਛੇਵੀਂ ਸਦੀ ਈਸਾ ਪੂਰਵ ਤੋਂ ਵਰਤਿਆ ਜਾਂਦਾ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png