ਹੋਰਹੇ ਲੂਈਸ ਬੋਰਗੇਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਜਾਰਜ ਲੁਇਸ ਬੋਰਜੇਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਹੋਰਹੇ ਲੂਈਸ ਬੋਰਗੇਸ
ਤਸਵੀਰ:Jorge Luis Borges Color.jpg
ਹੋਰਹੇ ਲੂਈਸ ਬੋਰਗੇਸ 1982 ਵਿੱਚ, ਫੋਟੋ - ਸਾਰਾ ਫਾਸੀਓ
ਜਨਮ ਹੋਰਹੇ ਫਰਾਂਸਿਸਕੋ ਇਸੀਦੋਰੋ ਲੂਈਸ ਬੋਰਗੇਸ ਏਸਵੇਡੋ
24 ਅਗਸਤ 1899(1899-08-24)
ਅਰਜਨਟੀਨਾ, ਅਰਜਨਟੀਨਾ
ਮੌਤ 14 ਜੂਨ 1986(1986-06-14) (ਉਮਰ 86)
ਜਨੇਵਾ, ਸਵਿਟਜ਼ਰਲੈਂਡ
ਕੌਮੀਅਤ ਅਰਜਨਟੀਨੀ
ਕਿੱਤਾ ਕਹਾਣੀਕਾਰ, ਆਲੋਚਕ, ਕਵੀ ਅਤੇ ਅਨੁਵਾਦਕ
ਹਸਤਾਖਰ

ਹੋਰਹੇ ਫਰਾਂਸਿਸਕੋ ਇਸੀਦੋਰੋ ਲੂਈਸ ਬੋਰਗੇਸ (24 ਅਗਸਤ 1899 - 14 ਜੂਨ 1986) ਜਿਨ੍ਹਾਂ ਨੂੰ ਹੋਰਹੇ ਲੂਈਸ ਬੋਰਗੇਸ (ਸਪੇਨੀ: [ˈxorxe ˈlwis ˈborxes] ਇਸ ਅਵਾਜ਼ ਬਾਰੇ audio ) ਵਜੋਂ ਜਾਣਿਆ ਜਾਂਦਾ ਹੈ, ਬਿਊਨਸ ਆਇਰੇਸ ਵਿੱਚ ਪੈਦਾ ਹੋਏ ਇੱਕ ਅਰਜਨਟੀਨੀ ਲੇਖਕ, ਕਹਾਣੀਕਾਰ, ਨਿਬੰਧਕਾਰ, ਕਵੀ ਅਤੇ ਅਨੁਵਾਦਕ ਸੀ। ਉਸਦੀ ਰਚਨਾ "ਸਾਰੇ ਸਾਹਿਤ ਵਿੱਚ ਆਯਥਾਰਥ ਦੇ ਚਰਿਤਰ" ਨੂੰ ਸਮੇਟ ਲੈਂਦੀ ਹੈ।[੧]

ਹਵਾਲੇ[ਸੋਧੋ]

  1. Jozef, Bella. "Borges: linguagem e metalinguagem". In: O espaço reconquistado. Petrópolis, RJ: Vozes, 1974, p.43.