ਜਾਰਜ ਵਿਲਹੇਮ ਫਰੈਡਰਿਕ ਹੀਗਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
'ਜਾਰਜ ਵਿਲਹੇਮ ਫਰੈਡਰਿਕ ਹੀਗਲ'
Hegel.jpg
ਜਨਮ: 27ਅਗਸਤ 1770
ਸਟੁਟਗਾਰਟ
ਮੌਤ: 14 ਨਵੰਬਰ 1831
ਬਰਲਿਨ
ਰਾਸ਼ਟਰੀਅਤਾ: ਜਰਮਨ
ਭਾਸ਼ਾ: ਜਰਮਨ
ਕਿੱਤਾ: ਅਧਿਆਪਨ
ਕਾਲ: 19ਵੀਂ ਸਦੀ
ਅੰਦੋਲਨ: ਜਰਮਨ ਆਦਰਸਵਾਦ, ਹੀਗਲਵਾਦ
ਦਸਤਖਤ: Hegel Unterschrift.svg

ਜਾਰਜ ਵਿਲਹੇਮ ਫਰੈਡਰਿਕ ਹੀਗਲ (ਜਰਮਨ: [ˈɡeɔɐ̯k ˈvɪlhɛlm ˈfʁiːdʁɪç ˈheːɡəl]; 27ਅਗਸਤ 1770 – 14 ਨਵੰਬਰ 1831) ਪ੍ਰਸਿੱਧ ਜਰਮਨ ਫਿਲਾਸਫ਼ਰ ਸਨ ਅਤੇ ਜਰਮਨ ਆਦਰਸ਼ਵਾਦ ਦੀ ਮਸ਼ਹੂਰ ਹਸਤੀ ਸਨ। ਉਹ ਬਹੁਤ ਸਾਲ ਤੱਕ ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਅਤੇ ਉਨ੍ਹਾਂ ਦੀ ਮੌਤ ਵੀ ਉਸੇ ਨਗਰ ਵਿੱਚ ਹੋਈ। ਉਸ ਦੁਆਰਾ ਯਥਾਰਥ ਦੀ ਇਤਿਹਾਸਵਾਦੀ ਅਤੇ ਆਦਰਸ਼ਵਾਦੀ ਵਿਆਖਿਆ ਨੇ ਯੂਰਪੀ ਦਰਸ਼ਨ ਨੂੰ ਕ੍ਰਾਂਤੀਕਾਰੀ ਪਲਟਾ ਦੇ ਦਿੱਤਾ ਅਤੇ ਉਹਦਾ ਦਰਸ਼ਨ ਮਾਰਕਸਵਾਦ ਦੀਆਂ ਐਨ ਬਰੂਹਾਂ ਤੱਕ ਚਲਿਆ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png