ਜਾਹਨ ਰੀਡ (ਪੱਤਰਕਾਰ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਹਨ ਰੀਡ

ਜਾਹਨ ਰੀਡ,ਅਮਰੀਕੀ ਪੱਤਰਕਾਰ
ਜਨਮ 22 ਅਕਤੂਬਰ 1887
ਪੋਰਟਲੈਂਡ, ਓਰੇਗੋਨ, ਯੂਨਾਇਟਡ ਸਟੇਟਸ
ਮੌਤ 17 ਅਕਤੂਬਰ 1920 (ਉਮਰ 32)
ਮਾਸਕੋ, ਯੂ ਐੱਸ ਐੱਸ ਆਰ
ਮੌਤ ਦਾ ਕਾਰਨ ਸਕਰੱਬ ਟਾਈਫਸ
ਕੌਮੀਅਤ ਅਮਰੀਕੀ
ਅਲਮਾ ਮਾਤਰ ਹਾਰਵਰਡ ਯੂਨੀਵਰਸਿਟੀ
ਕਿੱਤਾ ਪੱਤਰਕਾਰ
ਰਾਜਨੀਤਕ ਪਾਰਟੀ ਕਮਿਊਨਿਸਟ ਲੇਬਰ ਪਾਰਟੀ
ਪਤੀ ਜਾਂ ਪਤਨੀ(ਆਂ) ਲੂਈਸ ਬ੍ਰਿਯਾਂਤ
ਹਸਤਾਖਰ

ਜਾਹਨ ਸਿਲਾਸ "ਜੈਕ" ਰੀਡ (22 ਅਕਤੂਬਰ 1887 – 17 ਅਕਤੂਬਰ 1920) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ, ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ ਵਿੱਚ ਕਲਮਬੰਦ ਕਰਨ ਲਈ ਮਸ਼ਹੂਰ ਹੈ। ਉਹ ਲੇਖਕ ਅਤੇ ਨਾਰੀਵਾਦੀ ਲੂਈਸ ਬ੍ਰਿਯਾਂਤ ਨਾਲ ਵਿਆਹਿਆ ਹੋਇਆ ਸੀ।