ਜਾਹਨ ਸਟੇਨਬੈਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਹਨ ਸਟੇਨਬੈਕ

ਜਾਹਨ ਸਟੇਨਬੈਕ 1962 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਲੈਣ ਲਈ ਆਪਣੇ ਸਵੀਡਨ ਟਰਿੱਪ ਸਮੇਂ।
ਜਨਮ ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ
27 ਫਰਵਰੀ 1902
ਸਾਲੀਨਸ, ਕੈਲੀਫ਼ੋਰਨੀਆ
ਮੌਤ 20 ਦਸੰਬਰ 1968 (ਉਮਰ 66)
ਨਿਊ ਯਾਰਕ ਸਿਟੀ, ਯੂਨਾਇਟਡ ਸਟੇਟਸ
ਕਿੱਤਾ ਨਾਵਲਕਾਰ, ਕਹਾਣੀਕਾਰ, ਜੰਗ ਪੱਤਰਕਾਰ
ਇਨਾਮ ਗਲਪ ਲਈ ਪਲਿਤਜ਼ਰ ਪੁਰਸਕਾਰ (1940)
ਸਾਹਿਤ ਲਈ ਨੋਬਲ ਪੁਰਸਕਾਰ (1962)
ਦਸਤਖ਼ਤ

ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ ( 27 ਫਰਵਰੀ 1902 – 20 ਦਸੰਬਰ 1968) ਅਮਰੀਕੀ ਲੇਖਕ ਸੀ। ਉਹ ਪਲਿਤਜ਼ਰ ਪੁਰਸਕਾਰ-ਜੇਤੂ ਨਾਵਲ ਦ ਗ੍ਰੇਪਸ ਆਫ਼ ਰੈਥ (1939), ਈਸਟ ਆਫ਼ ਐਡਨ (1952) ਅਤੇ ਛੋਟੇ ਨਾਵਲ ਆਫ਼ ਮਾਈਸ ਐਂਡ ਮੈੱਨ (1937) ਕਰਕੇ ਮਸ਼ਹੂਰ ਹੈ। ਸੋਲਾਂ ਨਾਵਲਾਂ, ਛੇ ਗੈਰ-ਗਲਪੀ ਕਿਤਾਬਾਂ, ਅਤੇ ਪੰਜ ਕਹਾਣੀ ਸੰਗ੍ਰਿਹਾਂ, ਕੁੱਲ ਮਿਲਾਕੇ ਸਤਾਈ ਕਿਤਾਬਾਂ ਦੇ ਲੇਖਕ ਵਜੋਂ ਸਟੇਨਬੈਕ ਨੂੰ 1962 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਮਿਲਿਆ।

ਹਵਾਲੇ[ਸੋਧੋ]


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png