ਜਿਓਵਾਨੀ ਬੋਕਾਸੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਜਿਓਵਾਨੀ ਬੋਕਾਸੀਓ
ਜਨਮ 1313
ਸਰਤਾਲਦੋ
ਮੌਤ 21 ਦਸੰਬਰ 1375(1375-12-21) (ਉਮਰ 62)
ਸਰਤਾਲਦੋ
ਕੌਮੀਅਤ ਇਤਾਲਵੀ
ਕਿੱਤਾ ਲੇਖਕ, ਕਵੀ

ਜਿਓਵਾਨੀ ਬੋਕਾਸੀਓ (ਇਤਾਲਵੀ: [dʒoˈvanni bokˈkattʃo]; 1313 – 21 ਦਸੰਬਰ 1375)[੧] ਇੱਕ ਇਤਾਲਵੀ ਕਵੀ ਅਤੇ ਲੇਖਕ ਸੀ। ਉਸਦਾ ਕਥਾ ਸਾਗਰ ਡੈਕਾਮੇਰਾਨ ਵਿੱਚ ਸੌ ਕਹਾਣੀਆਂ ਮਜਾਕੀਆ ਲਹਿਜੇ ਅਤੇ ਦੁਨਿਆਵੀ ਸਰੋਕਾਰਾਂ ਦੇ ਕਾਰਨ, ਆਪਣੇ ਵਕਤ ਦੀ ਪਛਾਣ ਬਣ ਗਈਆਂ ਹਨ। ਇਨ੍ਹਾਂ ਵਿੱਚ ਜਿੰਦਗੀ ਦੇ ਪਿਆਰ ਅਤੇ ਮਾਨਵੀ ਆਤਮਾ ਦੀ ਝਲਕ ਹੈ।

ਹਵਾਲੇ[ਸੋਧੋ]

  1. Bartlett, Kenneth R. (1992). The Civilization of the Italian Renaissance. Toronto: D.C. Heath and Company. ISBN 0-669-20900-7 (Paperback). Page 43–44.