ਜਿਬੂਤੀ (ਸ਼ਹਿਰ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਿਬੂਤੀ
Djibouti  (ਫ਼ਰਾਂਸੀਸੀ)
Jabuuti  (ਸੋਮਾਲੀ)
Gabuuti  (ਅਫ਼ਰ)
جيبوتي (ਅਰਬੀ)
—  ਰਾਜਧਾਨੀ  —
ਜਿਬੂਤੀ ਸ਼ਹਿਰ ਦਾ ਵਿਸ਼ਾਲ ਦ੍ਰਿਸ਼
ਉਪਨਾਮ: ਤਜੂਰਾ ਦੀ ਖਾੜੀ ਦਾ ਮੋਤੀ
ਜਿਬੂਤੀ is located in ਜਿਬੂਤੀ
ਜਿਬੂਤੀ
ਜਿਬੂਤੀ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 11°35′18″N 43°08′42″E / 11.58833°N 43.145°E / 11.58833; 43.145
ਦੇਸ਼  ਜਿਬੂਤੀ
ਖੇਤਰ ਜਿਬੂਤੀ ਖੇਤਰ
ਸਥਾਪਤ ੧੮੮੮
ਖੇਤਰਫਲ
 - ਰਾਜਧਾਨੀ ੬੩੦ km2 (੨੪੩.੨ sq mi)
 - ਸ਼ਹਿਰੀ ੧੦੦ km2 (੩੮.੬ sq mi)
ਉਚਾਈ ੧੪
ਅਬਾਦੀ (੨੦੧੨)
 - ਰਾਜਧਾਨੀ ੬,੦੪,੦੧੩
 - ਘਣਤਾ ੯੬੦/ਕਿ.ਮੀ. (੨,੫੦੦/ਵਰਗ ਮੀਲ)
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+੩)
ਖੇਤਰ ਕੋਡ +253

ਜਿਬੂਤੀ (ਅਰਬੀ: جيبوتي, ਫ਼ਰਾਂਸੀਸੀ: Ville de Djibouti, ਸੋਮਾਲੀ: Magaalada Jabuuti, ਅਫ਼ਰ: Gabuuti) ਜਿਬੂਤੀ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਟਵਰਤੀ ਜਿਬੂਤੀ ਖੇਤਰ ਵਿੱਚ ਤਜੂਰਾ ਦੀ ਖਾੜੀ ਉੱਤੇ ਸਥਿੱਤ ਹੈ। ਇਸਦੀ ਅਬਾਦੀ ਲਗਭਗ ੬ ਲੱਖ ਹੈ ਜੋ ਦੇਸ਼ ਦੀ ਅਬਾਦੀ ਦੇ ੬੦% ਤੋਂ ਵੱਧ ਹੈ। ਇਹ ਅਫ਼ਰੀਕਾ ਦੇ ਸਿੰਗ ਅਤੇ ਅਰਬ ਪਰਾਇਦੀਪ ਦਾ ਪ੍ਰਵੇਸ਼-ਦੁਆਰ ਹੈ ਅਤੇ ਦੇਸ਼ ਦਾ ਰਾਜਨੀਤਕ, ਵਪਾਰਕ, ਪ੍ਰਸ਼ਾਸਕੀ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸ ਸ਼ਹਿਰ ਨੂੰ ਮੂਲ ਤੌਰ 'ਤੇ ਫ਼ਰਾਂਸ ਵੱਲੋਂ ੧੮੮੮ ਵਿੱਚ ਤਜੂਰਾ ਦੀ ਖਾੜੀ ਉਤਲੇ ਇੱਕ ਪਰਾਇਦੀਪ 'ਤੇ ਬਣਾਇਆ ਗਿਆ ਸੀ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ