ਜਿੰਮੀ ਵੇਲਸ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਜਿੰਮੀ ਡੋਨਲ “ਜਿੰਬੋ’ ਵੇਲਸ(ਜਨਮ 7 ਅਗਸਤ, 1966) ਇੱਕ ਅਮਰੀਕੀ ਇੰਟਰਨੈੱਟ ਉੱਦਮੀ ਹੈ ਜੋ ਮੁੱਖ ਤੌਰ ਤੇ ਇੱਕ ਅਜਾਦ ਸੱਮਗਰੀ ਵਾਲੇ ਵਿਸ਼ਵਕੋਸ਼ ਵਿਕਿਪੀਡਿਆ ਦਾ ਸਹਿ-ਸੰਸਥਾਪਕ ਹੈ। ਜਿੰਮੀ ਵੇਲਸ ਦੇ ਪਿਤਾ ਦਾ ਨਾਮ ਜਿੰਮੀ ਹੈ ਅਤੇ ਮਾਤਾ ਦਾ ਨਾਮ ਡੋਰਿਸ ਹੈ।

ਜਿੰਮੀ ਦਾ ਜਨਮ ਹੰਨਟਸਵਿਲ, ਅਲਬਾਮਾ ਵਿਖੇ ਹੋਇਆ ਜਿਥੇ ਉਹ ਰੈਨਡੋਲਫ ਸਕੂਲ ਵਿੱਚ ਪੜ੍ਹੇ ਅਤੇ ਬਾਅਦ ਵਿੱਚ ਉਹਨਾਂ ਨੇ ਫਾਈਨੈਂਸ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਉਹਨਾਂ ਨੇ ਦੋ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਪਰ ਆਪਣੀ ਪੀਐੱਚ.ਡੀ ਦੀ ਡਿਗਰੀ ਨੂੰ ਪੂਰਾ ਕਰਨ ਤੋਂ ਪਹਿਲਾਂ ਉਹਨਾਂ ਨੇ ਨੌਕਰੀ ਛੱਡ ਦਿੱਤੀ। ਨੌਕਰੀ ਛੱਡਣ ਦਾ ਕਾਰਨ ਸ਼ਿਕਾਗੋ ਵਿੱਚ ਫਾਈਨੈਂਸ ਦੀ ਨੌਕਰੀ ਲੈਣਾ ਸੀ ਜਿੱਥੇ ਬਾਅਦ ਵਿੱਚ ਉਸਨੇ ਉਸੇ ਵਿੱਚ ਫਰਮ ਵਿੱਚ ਖੋਜ ਮੁੱਖੀ ਦੇ ਤੌਰ ਤੇ ਕੰਮ ਕੀਤਾ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ