ਜੀਲ ਦੇਲਿਊਜ਼
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| ਜੀਲ ਦੇਲਿਊਜ਼ | |
|---|---|
| ਜਨਮ | 18 ਜਨਵਰੀ 1925 ਪੈਰਿਸ, ਫ਼ਰਾਂਸ |
| ਮੌਤ | 4 ਨਵੰਬਰ 1995 (ਉਮਰ 70) ਪੈਰਿਸ, ਫ਼ਰਾਂਸ |
| ਮੁੱਖ ਰੁਚੀਆਂ | ਸੁਹਜ ਸ਼ਾਸਤਰ, ਪੱਛਮੀ ਦਰਸ਼ਨ ਦਾ ਇਤਹਾਸ, ਮੈਟਾ ਦਰਸ਼ਨ, ਅਧਿਆਤਮਵਾਦ |
|
ਪ੍ਰਭਾਵਿਤ ਕਰਨ ਵਾਲੇ
Henri Bergson, Friedrich Nietzsche, Baruch Spinoza, Gottfried Leibniz, David Hume, Imm. Kant, Karl Marx, Sigmund Freud, Wilhelm Reich, Marcel Proust, Lewis Carroll, Georges Canguilhem, Jean Hyppolite, Ferdinand Alquié, Maurice de Gandillac, Jean Wahl,[੧] Maurice Merleau-Ponty, Martial Gueroult, Salomon Maimon, Antonin Artaud
|
|
|
ਪ੍ਰਭਾਵਿਤ ਹੋਣ ਵਾਲੇ
Michel Foucault, Kathy Acker, Éric Alliez, Alexander Bard, Manuel de Landa, Michael Hardt, Pierre Klossowski, Guy Hocquenghem, Jean-Jacques Lecercle, Brian Massumi, Antonio Negri, Erin Manning, Lewis Call, Félix Guattari, William E. Connolly, Michael J. Shapiro, Peter Hallward, Nick Land, Quentin Meillassoux, Reza Negarestani, John Protevi, François Noudelmann, Mark Poster, Nathan Widder, Paul R. Patton, Levi Bryant
|
|
ਜੀਲ ਦੇਲਿਊਜ਼ (ਫ਼ਰਾਂਸੀਸੀ: [ʒil dəløz]; 18 ਜਨਵਰੀ 1925 – 4 ਨਵੰਬਰ 1995) ਫਰਾਂਸੀਸੀ ਦਾਰਸ਼ਨਿਕ ਸੀ ਜਿਸਨੇ, ਸ਼ੁਰੂ 1960ਵਿਆਂ ਤੋਂ ਆਪਣੀ ਮੌਤ ਤੱਕ, ਦਰਸ਼ਨ, ਸਾਹਿਤ, ਫ਼ਿਲਮ, ਅਤੇ ਲਲਿਤ ਕਲਾ ਬਾਰੇ ਪ੍ਰਭਾਵਸ਼ਾਲੀ ਰਚਨਾਵਾਂ ਕੀਤੀਆਂ। ਉਸਦੀਆਂ ਬਹੁਤ ਅਹਿਮ ਪੁਸਤਕਾਂ ਹਨ ਪੂੰਜੀਵਾਦ ਅਤੇ ਸਕਿਜ਼ੋਫੇਰਨੀਆ ਦੀਆਂ ਫੇਲਿਕਸ ਗੁਆਤਾਰੀ ਨਾਲ ਸਾਂਝੇ ਤੌਰ ਤੇ ਲਿਖੀਆਂ ਦੋ ਜਿਲਦਾਂ: ਐਂਟੀ-ਇਡੀਪਸ (1972) ਅਤੇ ਹਜ਼ਾਰ ਪਠਾਰ (1980)। ਉਸਦੀ ਤੱਤ-ਮੀਮਾਂਸਾ ਦੀ ਕਿਤਾਬ ਵਖਰੇਵਾਂ ਅਤੇ ਦੁਹਰਾਓ (1968) ਨੂੰ ਬੜੇ ਸਾਰੇ ਵਿਦਵਾਨ ਉਸਦੀ ਸ਼ਾਹਕਾਰ ਰਚਨਾ ਮੰਨਦੇ ਹਨ।[੨]
ਹਵਾਲੇ[ਸੋਧੋ]
- ↑ Deleuze and Parnet, Dialogues II pp.57-8, trans. Hugh Tomlinson and Barbara Habberjam: "Apart from Sartre, the most important philosopher in France was Jean Wahl." Deleuze goes on to credit Wahl for introducing him to English and American thought. Wahl was among the very first to write about Whitehead and James - both arguably very important to Deleuze - in French. The idea of Anglo-American pluralism in Deleuze's work shows influence of Jean Wahl (see also Mary Frances Zamberlin, Rhizosphere (New York: Routledge, 2006))
- ↑ "Gilles Deleuze". Stanford Encyclopedia of Philosophy. http://plato.stanford.edu/entries/deleuze/. Retrieved on 17 February 2011.