ਜੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜੂਬਾ
Juba
—  ਰਾਜਧਾਨੀ  —
ਜੂਬਾ is located in ਦੱਖਣੀ ਸੁਡਾਨ
ਜੂਬਾ
ਦੱਖਣੀ ਸੁਡਾਨ ਵਿੱਚ ਜੂਬਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 4°51′N 31°36′E / 4.85°N 31.6°E / 4.85; 31.6
ਦੇਸ਼
ਰਾਜ ਕੇਂਦਰੀ ਭੂ-ਮੱਧ
ਕਾਊਂਟੀ ਜੂਬਾ ਕਾਊਂਟੀ
ਸਰਕਾਰ
 - ਮੇਅਰ ਮੁਹੰਮਦ ਅਲ ਹਜ ਬਬਲਾ
ਉਚਾਈ ੫੫੦
ਅਬਾਦੀ (੨੦੧੧ ਅੰਦਾਜ਼ਾ)
 - ਕੁੱਲ ੩,੭੨,੪੧੦
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+੩)
੧੯੩੬ ਵਿੱਚ ਜੂਬਾ ਹੋਟਲ
ਪੁਲਾੜ ਤੋਂ ਜੂਬਾ ਦਾ ਦ੍ਰਿਸ਼

ਜੂਬਾ ਦੱਖਣੀ ਸੁਡਾਨ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਸੁਡਾਨ ਦੇ ਦਸ ਰਾਜਾਂ ਵਿੱਚੋਂ ਸਭ ਤੋਂ ਛੋਟੇ ਰਾਜ ਕੇਂਦਰੀ ਭੂ-ਮੱਧ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਚਿੱਟਾ ਨੀਲ ਦਰਿਆ ਕੰਢੇ ਵਸਿਆ ਹੈ ਅਤੇ ਜੂਬਾ ਕਾਊਂਟੀ ਦੇ ਟਿਕਾਣੇ ਅਤੇ ਮਹਾਂਨਗਰ ਦਾ ਕੰਮ ਦਿੰਦਾ ਹੈ।

ਹਵਾਲੇ[ਸੋਧੋ]