ਜੇਠ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਜੇਠ ਨਾਨਕਸ਼ਾਹੀ ਜੰਤਰੀ ਦਾ ਤੀਜਾ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਮਈ ਅਤੇ ਜੂਨ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ ੩੧ ਦਿਨ ਹੁੰਦੇ ਹਨ।
ਵਿਸ਼ਾ ਸੂਚੀ |
ਇਸ ਮਹੀਨੇ ਦੇ ਮੁੱਖ ਦਿਨ [ਸੋਧ]
ਮਈ [ਸੋਧ]
- ੧੫ ਮਈ (੧ ਜੇਠ) - ਜੇਠ ਮਹੀਨੇ ਦੀ ਸ਼ੁਰੂਆਤ
- ੨੩ ਮਈ (੯ ਜੇਠ) - ਜਨਮ ਦਿਨ ਗੁਰੂ ਅਮਰ ਦਾਸ ਜੀ
ਜੂਨ [ਸੋਧ]
- ੧੧ ਜੂਨ (੧੮ ਜੇਠ) - ਗੁਰ ਗੱਦੀ ਗੁਰੂ ਹਰਿ ਗੋਬਿੰਦ ਜੀ
- ੧੫ ਜੂਨ (੧ ਹਾੜ) - ਜੇਠ ਮਹਿਨੇ ਦਾ ਅੰਤ ਅਤੇ ਹਾੜ ਦੀ ਸ਼ੁਰੂਆਤ
ਬਾਹਰੀ ਕੜੀ [ਸੋਧ]
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
|
|||||
| ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |