ਜੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੇਰਾ (ਜਾਂ ਜਿਗਰਾ, ਹਿੰਮਤ, ਦਲੇਰੀ) ਮਨੁੱਖੀ ਸ਼ਖ਼ਸੀਅਤ ਦਾ ਇੱਕ ਅਜਿਹਾ ਗੁਣ ਹੈ ਜੋ ਮਨੁੱਖ ਨੂੰ ਜ਼ਿੰਦਗੀ ਦੀਆਂ ਕਠੋਰਤਾਵਾਂ, ਭਿਅੰਕਰ ਸਥਿਤੀਆਂ ਦੇ ਖ਼ਿਲਾਫ਼ ਲੜਨ ਦੀ ਸਮਰੱਥਾ ਦਾ ਸੋਮਾ ਹੁੰਦਾ ਹੈ। ਪੰਜਾਬੀ ਕਿੱਸਾਕਾਰ ਹਾਸ਼ਮ ਸ਼ਾਹ ਇਸ ਦੀ ਅਹਿਮੀਅਤ ਨੂੰ ਦ੍ਰਿੜ ਕਰਦਿਆਂ ਲਿਖਦਾ ਹੈ: ਹਾਸ਼ਮ ਫ਼ਤਹਿ ਨਸੀਬ ਉਹਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ। ਇਸ ਗੁਣ ਦੇ ਧਾਰਨੀ ਲੋਕ ਬਹਾਦਰ ਜਾਂ ਦਲੇਰ ਅਖਵਾਉਂਦੇ ਹਨ ਅਤੇ ਜਿਹਨਾਂ ਕੋਲ ਇਹ ਗੁਣ ਨਹੀਂ ਹੁੰਦਾ ਉਹਨਾਂ ਨੂੰ ਡਰਪੋਕ ਕਿਹਾ ਜਾਂਦਾ ਹੈ।

ਪੁਰਾਣੇ ਜ਼ਮਾਨੇ ਵਿਚ[ਸੋਧੋ]

ਹਿੰਮਤ (ਸੰਜਮ, ਬੁੱਧੀ, ਅਤੇ ਇਨਸਾਫ਼ ਦੇ ਨਾਲ) ਚਾਰ ਮੁੱਖ ਗੁਣਾਂ ਵਿੱਚੋਂ ਇੱਕ ਸਮਝ ਲਿਆ ਗਿਆ ਸੀ।

ਪੰਜਾਬੀ ਕਹਾਵਤ[ਸੋਧੋ]

  • ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ

ਹਵਾਲੇ[ਸੋਧੋ]