ਜੋਜ਼ਫ ਕੋਨਰਾਡ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜੋਜ਼ਫ਼ ਕੋਨਰਾਡ

1904
ਜਨਮ ਜੋਜ਼ਫ਼ ਥਿਓਡਰ ਕੋਨਰਾਡ ਕਰਜੀਨੀਓਵਸਕੀ
3 ਦਸੰਬਰ 1857
ਬੇਰਦੀਚੇਵ, ਕੀਵ ਗੋਵਰਨੇਟ, ਰੂਸੀ ਸਲ੍ਤਨਤ
ਮੌਤ 3 ਅਗਸਤ 1924
ਬਿਸੋਪਸਬੂਰਨ, ਇੰਗਲੈਂਡ
ਕਬਰ ਕੈਂਟਰਬਰੀ ਕਬਰਸਤਾਨ, ਕੈਂਟਰਬਰੀ
ਕਿੱਤਾ ਨਾਵਲਕਾਰ, ਨਿੱਕੀ ਕਹਾਣੀ ਲੇਖਕ
ਪ੍ਰਭਾਵਿਤ ਕਰਨ ਵਾਲੇ Stephen Crane, Ford Madox Ford, Robert Bontine Cunninghame Graham, Henry James, H.G. Wells, Ivan Turgenev, H. Rider Haggard, Agustus Montrose
ਪਤੀ ਜਾਂ ਪਤਨੀ(ਆਂ) ਜੈਸੀ ਜਾਰਜ
ਬੱਚੇ ਬੋਰੀਸ, ਜਾਨ
ਹਸਤਾਖਰ

ਜੋਜ਼ਫ਼ ਕੋਨਰਾਡ (ਜਨਮ ਸਮੇਂ: ਜੋਜ਼ਫ਼ ਥਿਓਡਰ ਕੋਨਰਾਡ ‪ਨਾਲੇਜ਼ ਕਰਜੀਨੀਓਵਸਕੀ[੧] ; 3 ਦਸੰਬਰ 1857 – 3 ਅਗਸਤ 1924) ਪੋਲਿਸ਼ ਲੇਖਕ ਸੀ ਜਿਸਨੇ ਇੰਗਲੈਂਡ ਵਿੱਚ ਜਾ ਵੱਸਣ ਤੋਂ ਬਾਅਦ ਅੰਗਰੇਜ਼ੀ ਵਿੱਚ ਗਲਪ ਰਚਨਾ ਕੀਤੀ। 1886 ਵਿੱਚ 28 ਸਾਲ ਦੀ ਉਮਰ ਵਿੱਚ ਉਸਨੂੰ ਬਰਤਾਨਵੀ ਨਾਗਰਿਕਤਾ ਮਿਲ ਗਈ ਸੀ।[੨] ਐਪਰ ਉਹ ਹਮੇਸ਼ਾ ਆਪਣੇ ਆਪ ਨੂੰ ਪੋਲ ਸਮਝਦਾ ਸੀ,ਅਤੇ ਕੁਝ ਆਲੋਚਕਾਂ ਦੁਆਰਾ ਰੂਸੀ ਨਾਵਲਕਾਰਾਂ ਨਾਲ ਸਲਾਵ ਲੇਖਕ ਵਜੋਂ ਜੋੜੇ ਜਾਣ ਤੇ ਨਾਰਾਜ਼ ਹੁੰਦਾ ਸੀ।[੩] ਕੋਨਰਾਡ ਨੂੰ ਅੰਗਰੇਜ਼ੀ ਦਾ ਮਹਾਨ ਨਾਵਲਕਾਰ ਗਿਣਿਆ ਜਾਂਦਾ ਸੀ।[੪]

ਰਚਨਾਵਾਂ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png