ਜੋਸੇਫ਼ ਜੂਬੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਸੇਫ਼ ਜੂਬੇਰ
ਜੋਸੇਫ਼ ਜੂਬੇਰ
ਜਨਮ(1754-05-07)7 ਮਈ 1754
ਮੌਤ4 ਮਈ 1824(1824-05-04) (ਉਮਰ 69)

ਜੋਸੇਫ਼ ਜੂਬੇਰ (ਫ਼ਰਾਂਸੀਸੀ: [ʒɔzɛf ʒubɛʁ]; 7 ਮਈ, 1754 ਵਿੱਚ, ਮਾਂਟੀਜਨੈਕ, ਪੈਰੀਜੌਰਡ – 4 ਮਈ, 1824 ਵਿੱਚ ਪੈਰਿਸ) ਇੱਕ ਫ਼ਰਾਂਸੀਸੀ ਨੀਤੀਵਾਦੀ ਸੀ ਅਤੇ ਇੱਕ ਲੇਖਕ ਸੀ। ਜੋਸੇਫ਼ ਨੇ ਕਈ ਲੇਖ ਅਤੇ ਵਿਚਾਰ ਲਿਖੇ, ਜੋ ਉਸਦੇ ਮਰਨ ਉਪਰੰਤ ਛਾਪੇ ਗਏ।

ਜੋਸੇਫ ਦੇ ਕੁਝ ਵਿਚਾਰ[ਸੋਧੋ]

  • ਜਸਟਿਸ ਕਾਰਵਾਈ ਵਿੱਚ ਸੱਚਾਈ ਹੈ।
  • ਨੌਜਵਾਨ ਨੂੰ ਪੁੱਛੋ, ਉਸਨੂੰ ਸਭ ਕੁਝ ਪਤਾ ਹੈ।
  • ਮਨ ਦੀ ਦਿਸ਼ਾ ਨੂੰ ਇਸ ਦੀ ਤਰੱਕੀ ਹੋਰ ਜਿਆਦਾ ਮਹੱਤਵਪੂਰਨ ਹੈ।
  • ਕਲਪਨਾ ਰੂਹ ਦੀ ਅੱਖ ਹੈ।

ਬਾਹਰੀ ਕੜੀਆਂ[ਸੋਧੋ]