ਜੌਨ ਡਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਜੌਨ ਡਨ

ਜੌਨ ਡਨ
ਜਨਮ 24 ਜਨਵਰੀ ਅਤੇ 19 ਜੂਨ 1572 ਦੌਰਾਨ[੧]
ਲੰਦਨ, ਇੰਗਲੈਂਡ
ਮੌਤ 31 ਮਾਰਚ 1631 (ਉਮਰ 59)
ਲੰਦਨ, ਇੰਗਲੈਂਡ
ਕੌਮੀਅਤ ਅੰਗਰੇਜ਼ੀ
ਅਲਮਾ ਮਾਤਰ ਆਕਸਫੋਰਡ ਯੂਨੀਵਰਸਿਟੀ
ਕਿੱਤਾ ਕਵੀ, ਪੁਜਾਰੀ, ਵਕੀਲ
ਲਹਿਰ ਅਧਿਆਤਮਕ ਕਵਿਤਾ

ਜੌਨ ਡੰਨ (ਅੰਗਰੇਜ਼ੀ: John Donne; 24 ਜਨਵਰੀ ਅਤੇ 19 ਜੂਨ 1572 ਦੌਰਾਨ – 31 ਮਾਰਚ 1631) ਇੱਕ ਅੰਗਰੇਜ਼ ਕਵੀ, ਵਿਅੰਗਕਾਰ ਅਤੇ ਵਕੀਲ ਸੀ।

ਆਪਣੀ ਸਿੱਖਿਆ ਅਤੇ ਕਾਵਿਕ ਖ਼ੂਬੀਆਂ ਦੇ ਬਾਵਜੂਦ ਵੀ ਡੰਨ ਨੇ ਆਪਣਾ ਜ਼ਿਆਦਾਤਰ ਜੀਵਨ ਕੰਗਾਲੀ ਵਿੱਚ ਗੁਜ਼ਾਰਿਆ ਅਤੇ ਆਪਣੇ ਅਮੀਰ ਦੋਸਤਾਂ ਦੇ ਸਹਾਰੇ ਬਤੀਤ ਕੀਤਾ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png