ਜੌਨ ਡੰਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਜੌਨ ਡੰਨ (ਅੰਗਰੇਜ਼ੀ: John Donne; 24 ਜਨਵਰੀ ਅਤੇ 19 ਜੂਨ 1572 – 31 ਮਾਰਚ 1631) ਇੱਕ ਅੰਗਰੇਜ਼ ਕਵੀ, ਵਿਅੰਗਕਾਰ ਅਤੇ ਵਕੀਲ ਸੀ।

ਆਪਣੀ ਸਿਖਿਆ ਅਤੇ ਕਾਵਿਕ ਖੂਬੀਆਂ ਦੇ ਬਾਵਜੂਦ ਵੀ ਡੰਨ ਨੇ ਆਪਣਾ ਜ਼ਿਆਦਾਤਰ ਜੀਵਨ ਕੰਗਾਲੀ ਵਿੱਚ ਗੁਜਾਰਿਆ ਅਤੇ ਆਪਣੇ ਅਮੀਰ ਦੋਸਤਾਂ ਦੇ ਸਹਾਰੇ ਬਤੀਤ ਕੀਤਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png