ਜੰਤਰ ਮੰਤਰ (ਜੈਪੁਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਜੰਤਰ ਮੰਤਰ, ਜੈਪੁਰ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Jantar Mantar at Jaipur.jpg
ਦੇਸ਼ ਭਾਰਤ
ਕਿਸਮ ਸਭਿਆਚਾਰਕ
ਮਾਪ-ਦੰਡ iii, iv
ਹਵਾਲਾ 1338
ਯੁਨੈਸਕੋ ਖੇਤਰ ਦੱਖਣੀ ਏਸ਼ੀਆ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ 2010 (34ਵਾਂ ਅਜਲਾਸ)
ਜੰਤਰ ਮੰਤਰ (ਜੈਪੁਰ) is located in ਰਾਜਸਥਾਨ
ਸਥਿਤੀ ਜੰਤਰ ਮੰਤਰ (ਜੈਪੁਰ) ਭਾਰਤ ਰਾਜਸਥਾਨ ਵਿੱਚ.

ਜੰਤਰ ਮੰਤਰ, ਜੈਪੁਰ ਵਿੱਚ ਪੁਰਾਣੇ ਰਾਜ ਮਹਿਲ ਚੰਦਰਮਹਲ ਨਾਲ ਜੁੜੀ ਇੱਕ ਹੈਰਾਨੀਜਨਕ ਮੱਧਕਾਲੀਨ ਪ੍ਰਾਪਤੀ ਹੈ। ਪ੍ਰਾਚੀਨ ਖਗੋਲੀ ਯੰਤਰਾਂ ਅਤੇ ਜਟਿਲ ਗਣਿਤੀ ਸੰਰਚਨਾਵਾਂ ਦੇ ਮਾਧਿਅਮ ਨਾਲ ਜੋਤੀਸ਼ੀ ਅਤੇ ਖਗੋਲੀ ਘਟਨਾਵਾਂ ਦਾ ਵਿਸ਼ਲੇਸ਼ਣ ਅਤੇ ਸਟੀਕ ਭਵਿੱਖਵਾਣੀ ਕਰਨ ਲਈ ਦੁਨੀਆ ਭਰ ਵਿੱਚ ਮਸ਼ਹੂਰ ਇਸ ਵੇਧਸ਼ਾਲਾ ਦਾ ਨਿਰਮਾਣ ਜੈਪੁਰ ਨਗਰ ਦੇ ਸੰਸਥਾਪਕ ਆਮੇਰ ਦੇ ਰਾਜੇ ਸਵਾਈ ਜੈ ਸਿੰਘ (ਦੂਸਰਾ) ਨੇ 1728 ਵਿੱਚ ਆਪਣੀ ਨਿਜੀ ਦੇਖਭਾਲ ਵਿੱਚ ਸ਼ੁਰੂ ਕਰਵਾਇਆ, ਜੋ 1734 ਵਿੱਚ ਪੂਰਾ ਹੋਇਆ ਸੀ। ਸਵਾਈ ਜੈ ਸਿੰਘ ਇੱਕ ਖਗੋਲ ਵਿਗਿਆਨੀ ਵੀ ਸਨ, ਜਿਨ੍ਹਾਂ ਦੇ ਯੋਗਦਾਨ ਅਤੇ ਸ਼ਖਸੀਅਤ ਦੀ ਪ੍ਰਸ਼ੰਸਾ ਜਵਾਹਰ ਲਾਲ ਨਹਿਰੂ ਨੇ ਆਪਣੀ ਪ੍ਰਸਿੱਧ ਕਿਤਾਬ ਡਿਸਕਵਰੀ ਆਫ ਇੰਡੀਆ (ਭਾਰਤ: ਇੱਕ ਖੋਜ) ਵਿੱਚ ਕੀਤੀ ਹੈ।