ਜੰਮੂ ਕਸ਼ਮੀਰ ਦੇ ਮੁੱਖ ਮੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੰਮੂ ਕਸ਼ਮੀਰ ਦੇ ਮੁੱਖ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। 1965 'ਚ ਭਾਰਤੀ ਦੇ ਸੰਵਿਧਾਨ 'ਚ ਸੋਧ ਕਰਕੇ ਵਜੀਰੇ ਆਮ ਜਾਂ ਪ੍ਰਧਾਨ ਮੰਤਰੀ ਦੇ ਅਹੁੱਦੇ ਨੂੰ ਮੁੱਖ ਮੰਤਰੀ ਅਤੇ ਸਦਰ ਏ ਰਿਆਸਤ ਜਾਂ ਰਾਸ਼ਟਰਪਤੀ ਨੂੰ ਗਵਰਨਰ ਦਾ ਨਾਮ ਦਿਤਾ ਗਿਆ। 30 ਮਾਰਚ 1965 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਗੁਲਾਮ ਮੁਹੰਮਦ ਸਾਦਿਕ ਨੂੰ ਪਹਿਲੇ ਮੁੱਖ ਮੰਤਰੀ ਦੀ ਸਹੁੰ ਚੁਕਾਈ ਗਈ।

ਪ੍ਰਿੰਸਲੀ ਸਟੇਟ ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ[ਸੋਧੋ]

# ਨਾਮ ਚਿੱਤਰ ਕਦੋਂ ਤੋਂ ਕਦੋਂ ਤੱਕ
1 ਰਾਜਾ ਹਰੀ ਸਿੰਘ 1925 1927
2 ਸਰ ਅਲਬਿਉਣ ਬੈਨਰਜੀ ਜਨਵਰੀ, 1927 ਮਾਰਚ, 1929
3 ਗੀ.ਈ.ਸੀ.ਵੇਕਫੀਲਡ 1929 1931
4 1933
5 ਇਲੀਅਟ ਜੇਮਜ ਡੋਵਿਲ ਕੋਲਵਿਨ 1933 1936
6 ਸਰ ਬਰਜੋਰ ਜੇ. ਦਲਾਲ 1936 1936
7 ਸਰ ਐਨ. ਗੋਪਾਲਸਵਾਮੀ ਆਇੰਗਰ 1936 ਜੁਲਾਈ, 1943
8 ਕੈਲਾਸ਼ ਨਰਾਇਣ ਹਕਸਰ ਜੁਲਾਈ, 1943 ਫਰਵਰੀ, 1944
9 ਸਰ ਬੇਨੇਗਲ ਨਰਸਿੰਗ ਰਾਓ ਫਰਵਰੀ, 1944 28 ਜੂਨ 1945
10 ਰਾਮ ਚੰਦਰ ਕੰਕ 28 ਜੂਨ 1945 11 ਅਗਸਤ 1947
11 ਜਨਕ ਸਿੰਘ 11 ਅਗਸਤ 1947 15 ਅਕਤੂਬਰ 1947

ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀ ਦੀ ਸੂਚੀ[ਸੋਧੋ]

Key: INC
ਭਰਤੀ ਰਾਸ਼ਟਰੀ ਕਾਂਗਰਸ
NC
ਨੈਸ਼ਨਲ ਕਾਨਫਰੰਸ
# ਨਾਮ ਚਿੱਤਰ ਕਦੋਂ ਤੋਂ ਕਦੋਂ ਤੱਕ ਪਾਰਟੀ
1 ਰਾਮ ਚੰਦਰ ਕੰਕ ------------ ------------ ------------
2 ਮੇਹਰ ਚੰਦ ਮਹਾਜਨ 15 ਅਕਤੂਬਰ 1947 5 ਮਾਰਚ 1948 ਭਾਰਤੀ ਰਾਸ਼ਟਰੀ ਕਾਂਗਰਸ
3 ਸ਼ੇਖ ਅਬਦੁਲਾ 5 ਮਾਰਚ 1948 9 ਅਗਸਤ 1953 ਨੈਸਨਲ ਕਾਨਫਰੰਸ
4 ਬਕਸ਼ੀ ਗੁਲਾਮ ਮੁਹੰਮਦ 9 ਅਗਸਤ 1953 12 ਅਕਤੂਬਰ 1963 ਨੈਸ਼ਨਲ ਕਾਨਫਰੰਸ
5 ਖਵਾਜਾ ਸਮਸੂਦੀਨ 12 ਅਕਤੂਬਰ 1963 29 ਫਰਵਰੀ 1964 ਨੈਸ਼ਨਲ ਕਾਨਫਰੰਸ
6 ਗੁਲਾਮ ਮੁਹੰਮਦ ਸਦੀਕ 29 ਫਰਵਰੀ 1964 30 ਮਾਰਚ 1965 ਭਾਰਤੀ ਰਾਸ਼ਟਰੀ ਕਾਂਗਰਸ

ਮੁੱਖ ਮੰਤਰੀ ਦੀ ਸੂਚੀ[ਸੋਧੋ]

Key: INC
ਭਾਰਤੀ ਰਾਸ਼ਟਰੀ ਕਾਂਗਰਸ
NC
ਨੈਸ਼ਨਲ ਕਾਨਫਰੰਸ
ANC
ਅਵਾਮੀ ਨੈਸ਼ਨਲ ਕਾਨਫਰੰਸ
PDP
ਲੋਕ ਡੈਮੋਕਰੈਟਿਕ ਪਾਰਟੀ[disambiguation needed]
# ਨਾਮ ਚਿੱਤਰ ਕਦੋਂ ਤੋਂ ਕਦੋਂ ਤੱਕ ਪਾਰਟੀ ਦਫਤਰ 'ਚ ਦਿਨ
1 ਗੁਲਾਮ ਮੁਹੰਮਦ ਸਦਿਕ 30 ਮਾਰਚ 1965 12 ਦਸੰਬਰ 1971 ਭਾਰਤੀ ਰਾਸ਼ਟਰੀ ਕਾਂਗਰਸ 2447 ਦਿਨ
2 ਸਾਈਦ ਮੀਰ ਕਾਸਿਮ 12 ਦਸੰਬਰ 1971 25 ਫਰਵਰੀ 1975 ਭਾਰਤੀ ਰਾਸ਼ਟਰੀ ਕਾਂਗਰਸ 1172 ਦਿਨ
3 ਸ਼ੇਖ ਅਬਦੁਲਾ 25 ਫਰਵਰੀ 1975 26 ਮਾਰਚ 1977 ਨੈਸ਼ਨਲ ਕਾਨਫਰੰਸ 761 ਦਿਨ
ਰਾਸ਼ਟਰਪਤੀ ਰਾਜ 26 ਮਾਰਚ 1977 9 ਜੁਲਾਈ 1977
4 ਸ਼ੇਖ ਅਬਦੁਲਾ [2] 9 ਜੁਲਾਈ 1977 8 ਸਤੰਬਰ 1982 ਨੈਸ਼ਨਲ ਕਾਨਫਰੰਸ 1889 ਦਿਨ [ਕੁਲ 2650 ਦਿਨ]
5 ਫਾਰੂਖ ਅਬਦੁਲਾ 8 ਸਤੰਬਰ 1982 2 ਜੁਲਾਈ 1984 ਨੈਸ਼ਨਲ ਕਾਨਫਰੰਸ 664 ਦਿਨ
6 ਗੁਲਾਮ ਮੁਹੰਮਦ ਸ਼ਾਹ 2 ਜੁਲਾਈ 1984 6 ਮਾਰਚ 1986 ਅਵਾਮੀਨੈਸ਼ਨਲ ਕਾਨਫਰੰਸ 614 ਦਿਨ
7 ਰਾਸ਼ਟਰਪਤੀ ਰਾਜ 6 ਮਾਰਚ 1986 7 ਨਵੰਬਰ 1986 -
8 ਫਾਰੂਖ ਅਬਦੁਲਾ [2] 7 ਨਵਂਬਰ 1986 19 ਜਨਵਰੀ 1990 ਨੈਸ਼ਨਲ ਕਾਨਫਰੰਸ 1535 ਦਿਨ
9 ਰਾਸ਼ਟਰਪਤੀ ਰਾਜ 19 ਜਨਵਰੀ 1990 9 ਅਕਤੂਬਰ 1996 -
10 ਫਾਰੂਖ ਅਬਦੁਲਾ [3] 9 ਅਕਤੂਬਰ 1996 18 ਅਕਤੂਬਰ 2002 ਨੈਸ਼ਨਲ ਕਾਨਫਰੰਸ 2201 ਦਿਨ [ਕੁਲ 4400 ਦਿਨ]
11 ਰਾਸ਼ਟਰਪਤੀ ਰਾਜ 18 ਅਕਤੂਬਰ 2002 2 ਨਵੰਬਰ 2002 -
12 ਮੁਫਤੀ ਮੁਹੰਮਦ ਸਾਈਅਦ 2 ਨਵੰਬਰ 2002 2 ਨਵੰਬਰ 2005 ਨੈਸ਼ਨਲ ਕਾਨਫਰੰਸ 1095 ਦਿਨ
13 ਗੁਲਾਮ ਨਬੀ ਅਜ਼ਾਦ 2 ਨਵੰਬਰ 2005 11 ਜੁਲਾਈ 2008 ਭਾਰਤੀ ਰਾਸ਼ਟਰੀ ਕਾਂਗਰਸ 983 ਦਿਨ
14 ਰਾਸ਼ਟਰਪਤੀ ਰਾਜ 11 ਜੁਲਾਈ 2008 5 ਜਨਵਰੀ 2009 -
15 ਉਮਰ ਅਬਦੁਲਾ 5 ਜਨਵਰੀ 2009 8 ਜਨਵਰੀ 2015 ਨੈਸ਼ਨਲ ਕਾਨਫਰੰਸ

ਹੋਰ ਦੇਖੋ[ਸੋਧੋ]

ਭਾਰਤ ਦੇ ਮੁੱਖ ਮੰਤਰੀ ਜੰਮੂ ਅਤੇ ਕਸ਼ਮੀਰ