ਜੱਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜੱਦਾ
جدّة ਜਿੱਦਾਹ
ਉਪਨਾਮ: ਲਾਲ ਸਾਗਰ ਦੀ ਲਾੜੀ
ਜੱਦਾ is located in Saudi Arabia
ਜੱਦਾ
ਸਾਊਦੀ ਅਰਬ ਦੀ ਬਾਦਸ਼ਾਹੀ ਵਿੱਚ ਸਥਿਤੀ
ਗੁਣਕ: 21°32′36″N 39°10′22″E / 21.54333°N 39.17278°E / 21.54333; 39.17278
ਦੇਸ਼  ਸਾਊਦੀ ਅਰਬ
ਸੂਬਾ ਮੱਕਾ
ਸਥਾਪਤ ਛੇਵੀਂ ਸਦੀ ਈਸਾ ਪੂਰਵ
ਸਾਊਦੀ ਅਰਬ ਵਿੱਚ ਰਲ਼ਿਆ 1925
ਸਰਕਾਰ
 - ਸ਼ਹਿਰੀ ਮੇਅਰ ਹਾਨੀ ਅਬੂ ਰਾਸ[੧]
 - ਸ਼ਹਿਰੀ ਰਾਜਪਾਲ ਮਿਸ਼'ਅਲ ਅਲ-ਸਊਦ
 - ਸੂਬਾਈ ਰਾਜਪਾਲ ਖ਼ਲੀਦ ਅਲ ਫ਼ੈਜ਼ਲ
ਖੇਤਰਫਲ
 - ਸ਼ਹਿਰ ੧,੫੭੦ km2 (੬੦੬.੨ sq mi)
 - ਸ਼ਹਿਰੀ ੧,੬੮੬ km2 (੬੫੧ sq mi)
 - ਮੁੱਖ-ਨਗਰ ੩,੦੦੦ km2 (੧,੧੫੮.੩ sq mi)
ਉਚਾਈ ੧੨
ਅਬਾਦੀ (੨੦੧੨)
 - ਸ਼ਹਿਰ ੫੧,੧੨,੦੧੮
 - ਸ਼ਹਿਰੀ ੩੮,੫੫,੯੧੨
 - ਮੁੱਖ-ਨਗਰ ੫੩,੧੮,੬੩੬
  ਜੱਦਾ ਸ਼ਹਿਰ ਦਾ ਅੰਦਾਜ਼ਾ
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+੩)
 - ਗਰਮ-ਰੁੱਤ (ਡੀ੦ਐੱਸ੦ਟੀ) ਪੂਰਬੀ ਅਫ਼ਰੀਕੀ ਸਮਾਂ (UTC+੩)
ਡਾਕ ਕੋਡ (੫ ਅੰਕ)
ਖੇਤਰ ਕੋਡ +੯੬੬-੨
ਵੈੱਬਸਾਈਟ ਜੱਦਾ ਨਗਰਪਾਲਿਕਾ

ਜੱਦਾ (ਕਈ ਵਾਰ ਜੱਦਾਹ ਜਾਂ ਜਿੱਦਾਹ ; ਅਰਬੀ: جدة ਜਿੱਦਾਹ ਜਾਂ ਜੱਦਾਹ, IPA: [ˈdʒɪddæ, ˈdʒæddæ]), ਲਾਲ ਸਾਗਰ ਦੇ ਤਟ 'ਤੇ ਤਿਹਾਮਾਹ ਖੇਤਰ ਵਿਚਲਾ ਇੱਕ ਸ਼ਹਿਰ ਹੈ ਅਤੇ ਸਾਊਦੀ ਅਰਬ ਦਾ ਪ੍ਰਮੁੱਖ ਸ਼ਹਿਰੀ ਕੇਂਦਰ ਹੈ। ਇਹ ਮੱਕਾ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ, ਲਾਲ ਸਾਗਰ ਉੱਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸਾਊਦੀ ਅਰਬ ਵਿੱਚ ਰਿਆਧ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਅਬਾਦੀ ਲਗਭਗ ੩੨ ਲੱਖ ਹੈ ਅਤੇ ਇਹ ਦੇਸ਼ ਦਾ ਮਹੱਤਵਪੂਰਨ ਵਪਾਰਕ ਕੇਂਦਰ ਹੈ।

ਹਵਾਲੇ[ਸੋਧੋ]