ਝੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਬਣ ਦੀ ਝੱਗ

ਝੱਗ ਉਹ ਪਦਾਰਥ ਹੁੰਦਾ ਹੈ ਜੋ ਕਿਸੇ ਤਰਲ ਜਾਂ ਠੋਸ ਚੀਜ਼ ਵਿੱਚ ਗੈਸ ਦੇ ਫਸ ਜਾਣ ਨਾਲ਼ ਬਣਦਾ ਹੈ। ਨਹਾਉਣ ਵਾਲ਼ੀ ਸਪੰਜ ਅਤੇ ਦੁੱਧ ਦੇ ਗਲਾਸ ਉਤਲੇ ਬੁਲਬੁਲੇ ਝੱਗ ਦੀਆਂ ਮਿਸਾਲਾਂ ਹਨ। ਬਹੁਤੀਆਂ ਝੱਗਾਂ ਵਿੱਚ ਗੈਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਤਰਲ ਜਾਂ ਠੋਸ ਪਦਾਰਥ ਦੀਆਂ ਪਤਲੀਆਂ ਪਰਤਾਂ ਉਹਨਾਂ ਨੂੰ ਗੈਸੀ ਇਲਾਕਿਆਂ ਤੋਂ ਅੱਡ ਕਰਦੀਆਂ ਹਨ।

ਬਾਹਰਲੇ ਜੋੜ[ਸੋਧੋ]

  • Three-dimensional models for monodisperse foams: Cell aggregates and soap films (require Java) Archived 2012-04-02 at the Wayback Machine.
  • ਪਾਣੀਦਾਰ ਝੱਗ ਦੀ ਟੈਕਨਾਲੋਜੀ Archived 2011-07-07 at the Wayback Machine.
  • ਝੱਗ ਦੀ ਅਜੀਬ ਭੌਤਕੀ Archived 2006-10-19 at the Wayback Machine.
  • Moriarty, Philip (2010). "Foam Physics". Sixty Symbols. Brady Haran for the University of Nottingham.