ਟਰਾਂਸਨਿਸਤੀਰੀਆਈ ਰੂਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟਰਾਂਸਨਿਸਤੀਰੀਆਈ ਰੂਬਲ
ruble transnistrene (ਮੋਲਦੋਵੀ)
приднестровский рубль (ਰੂਸੀ)
придністровський рубль (ਯੂਕਰੇਨੀ)
1 ਰੂਬਲ (੨੦੦੭ ਦਾ ਛਾਪਾ)
1 ਰੂਬਲ (੨੦੦੭ ਦਾ ਛਾਪਾ)
ISO 4217 ਕੋਡ ਕੋਈ ਨਹੀਂ
ਕੇਂਦਰੀ ਬੈਂਕ ਟਰਾਂਸ-ਨਿਸਤਰ ਗਣਰਾਜੀ ਬੈਂਕ
ਵੈੱਬਸਾਈਟ www.cbpmr.net
ਵਰਤੋਂਕਾਰ  ਟਰਾਂਸਨਿਸਤੀਰੀਆ
ਫੈਲਾਅ ੧੦.੮੩%
ਸਰੋਤ [੧], 2005
ਉਪ-ਇਕਾਈ
1/100 ਕੋਪੇਕ
ਨਿਸ਼ਾਨ р.
ਬਹੁ-ਵਚਨ ਰੂਸੀ ਅਤੇ ਯੂਕਰੇਨੀ ਸਲਾਵਿਕ ਭਾਸ਼ਾਵਾਂ ਹਨ। ਬਹੁਵਚਨ ਰੂਪ ਬਣਾਉਣ ਲਈ ਇੱਕ ਤੋਂ ਵੱਧ ਤਰੀਕੇ ਹਨ। ਮੋਲਦੋਵੀ ਸਲਾਵਿਕ ਨਹੀਂ ਹੈ, ਇਸ ਕਰਕੇ ਬਹੁਵਚਨ рубле ਹੈ।
ਸਿੱਕੇ 5, 10, 25, 50 ਕੋਪੇਕ
ਬੈਂਕਨੋਟ 1, 5, 10, 25, 50, 100, 200, 500 ਰੂਬਲ

ਰੂਬਲ ਟਰਾਂਸਨਿਸਤੀਰੀਆ ਦੀ ਅਧਿਕਾਰਕ ਮੁਦਰਾ ਹੈ। ਇੱਕ ਰੂਬਲ ਵਿੱਚ ੧੦੦ ਕੋਪੇਕ ਹੁੰਦੇ ਹਨ। ਕਿਉਂਕਿ ਟਰਾਂਸਨਿਸਤੀਰੀਆ ਸੀਮਤ ਮਾਨਤਾ ਵਾਲਾ ਦੇਸ਼ ਹੈ ਇਸ ਕਰਕੇ ਇਹਦਾ ਕੋਈ ਵੀ ISO 4217 ਕੋਡ ਨਹੀਂ ਹੈ। ਪਰ ਕਈ ਟਰਾਂਸਨਿਸਤੀਰੀਆਈ ਸੰਸਥਾਵਾਂ ਜਿਵੇਂ ਕਿ ਐਗਰੋਪ੍ਰੋਮਬੈਂਕ ਅਤੇ ਗਾਜ਼ਪ੍ਰੋਬੈਂਕ PRB ਕੋਡ ਨੂੰ ISO 4217 ਵਜੋਂ ਵਰਤਦੀਆਂ ਹਨ। ਟਰਾਂਸ-ਨਿਸਤਰ ਗਣਰਾਜੀ ਬੈਂਕ ਕਈ ਵਾਰ RUP ਕੋਡ ਵਰਤਦਾ ਹੈ।[੧]

ਹਵਾਲੇ[ਸੋਧੋ]

  1. (in Russian)Условия проведения операций "валютный своп" USD/RUP, Trans-Dniester Republican Bank, http://www.cbpmr.net/?kv=5, retrieved on ੨੧ ਸਤੰਬਰ ੨੦੧੧