ਟਾਕਰੀ ਲਿੱਪੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਟਾਕਰੀ ਲਿੱਪੀ ਲਿੱਪੀਆਂ ਦੇ ਬ੍ਰਾਹਮੀ ਪਰਵਾਰ ਦੀ ਇੱਕ ਲਿੱਪੀ ਹੈ। ਇਹ ਕਸ਼ਮੀਰੀ ਲਿੱਖਣ ਲਈ ਵਰਤੀ ਜਾਂਦੀ ਸ਼ਾਰਦਾ ਲਿੱਪੀ ਦੇ ਬਹੁਤ ਨੇੜੇ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |