ਟੀਹਰੀ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟਿਹਰੀ ਬੰਨ੍ਹ ਤੋਂ ਰੀਡਿਰੈਕਟ)
ਟੀਹਰੀ ਡੈਮ
ਡੈਮ 2008 ਵਿੱਚ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਉੱਤਰਾਖੰਡ" does not exist.
ਦੇਸ਼ਭਾਰਤ
ਟਿਕਾਣਾਉੱਤਰਾਖੰਡ
ਸਥਿਤੀOperational
ਉਸਾਰੀ ਸ਼ੁਰੂ ਹੋਈ1978
ਉਦਘਾਟਨ ਮਿਤੀ2006
ਉਸਾਰੀ ਲਾਗਤਅਮਰੀਕੀ ਡਾਲਰ 1 ਬਿਲੀਅਨ
ਮਾਲਕਟੀਹਰੀ ਵਿਕਾਸ ਕਾਰਪੋਰੇਸ਼ਨ ਲਿ: ਭਾਰਤ
Dam and spillways
ਡੈਮ ਦੀ ਕਿਸਮਬੰਨ ਡੈਮ
ਰੋਕਾਂਭਾਗੀਰੱਥੀ ਦਰਿਆ
ਉਚਾਈ260.5 m (855 ft)
ਲੰਬਾਈ575 m (1,886 ft)
ਚੌੜਾਈ (ਸਿਖਰ)20 m (66 ft)
ਚੌੜਾਈ (ਬੁਨਿਆਦ)1,128 m (3,701 ft)
ਸਪਿੱਲਵੇ ਕਿਸਮਦਰਵਾਰੇ ਨਾਲ ਕੰਟਰੋਲ
ਸਪਿੱਲਵੇ ਸਮਰੱਥਾ15,540 m3/s (549,000 cu ft/s)
Reservoir
ਕੁੱਲ ਸਮਰੱਥਾ4.0 km3 (3,200,000 acre⋅ft)
ਤਲ ਖੇਤਰਫਲ52 km2 (20 sq mi)
Power Station
Commission date2006
TypePumped-storage
Turbinesਖੜਵੀਆਂ ਟਰਬਾਈਨਾਂ
Installed capacity1,000 MW (1,300,000 hp)
ਵੱਧ ਤੋਂ ਵੱਧ: 2,400 MW

ਗ਼ਲਤੀ: ਅਕਲਪਿਤ < ਚਾਲਕ।

ਟੀਹਰੀ ਬੰਨ੍ਹ ਟੀਹਰੀ ਵਿਕਾਸ ਪਰਯੋਜਨਾ ਦਾ ਇੱਕ ਮੁੱਢਲਾ ਬੰਨ੍ਹ ਹੈ ਜੋ ਭਾਰਤ ਦੇ ਉੱਤਰਾਖੰਡ ਰਾਜ ਦੇ ਟੀਹਰੀ ਵਿੱਚ ਸਥਿਤ ਹੈ। ਇਹ ਬੰਨ੍ਹ ਗੰਗਾ ਦਰਿਆ ਦੀ ਪ੍ਰਮੁੱਖ ਸਾਥੀ ਨਦੀ ਗੰਗਾ ਉੱਤੇ ਬਣਾਇਆ ਗਿਆ ਹੈ। ਟੀਹਰੀ ਬੰਨ੍ਹ ਦੀ ਉੱਚਾਈ 261 ਮੀਟਰ ਹੈ ਜੋ ਇਸਨੂੰ ਸੰਸਾਰ ਦਾ ਪੰਜਵਾਂ ਸਭ ਤੋਂ ਉੱਚਾ ਬੰਨ੍ਹ ਬਣਾਉਂਦੀ ਹੈ। ਇਸ ਬੰਨ੍ਹ ਤੋਂ 2400 ਮੈਗਾ ਵਾਟ ਬਿਜਲਈ ਉਤਪਾਦਨ, 270,000 ਹੈਕਟਰ ਖੇਤਰ ਦੀ ਸਿੰਚਾਈ ਅਤੇ ਨਿੱਤ 102.20 ਕਰੋੜ ਲਿਟਰ ਪੀਣ ਵਾਲਾ ਪਾਣੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਉਪਲੱਬਧ ਕਰਾਉਣਾ ਪ੍ਰਸਤਾਵਿਤ ਹੈ।[1]

ਹਵਾਲੇ[ਸੋਧੋ]

  1. "Projects:Current Status". Tehri Hydro Development Corporation. Archived from the original on 6 ਅਕਤੂਬਰ 2015. Retrieved 5 October 2015. {{cite web}}: Unknown parameter |dead-url= ignored (help)