ਟੈਰੀ ਈਗਲਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟੈਰੀ ਈਗਲਟਨ
Terry Eagleton in Manchester 2008.jpg
ਜਨਮ: 22 ਫਰਵਰੀ 1943 [੧]
ਸਾਲਫੋਰਡ ਸ਼ਹਿਰ, ਲੰਕਾਸ਼ਾਇਰ
ਕਾਰਜ_ਖੇਤਰ: ਪੱਛਮੀ ਦਰਸ਼ਨ ਅਤੇ ਸਾਹਿਤਕ ਆਲੋਚਨਾ
ਰਾਸ਼ਟਰੀਅਤਾ: ਬਰਤਾਨਵੀ
ਭਾਸ਼ਾ: ਅੰਗਰੇਜ਼ੀ
ਕਾਲ: 20ਵੀਂ ਅਤੇ 21ਵੀਂ ਸਦੀ
ਚੰਗਾ ਯੁਟੋਪੀਅਨਇਜਮ / ਭੈੜਾ ਯੁਟੋਪੀਅਨਇਜਮ[੨]

ਟੇਰੇਂਸ ਫਰਾਂਸਿਸ ਈਗਲਟਨ (ਜਨਮ 22 ਫਰਵਰੀ 1943) ਇੱਕ ਬ੍ਰਿਟਿਸ਼ ਸਾਹਿਤਕ ਚਿੰਤਕ ਅਤੇ ਆਲੋਚਕ ਹਨ। ਉਨ੍ਹਾਂ ਨੂੰ ਯੂਨਾਈਟਿਡ ਕਿੰਗਡਮ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਆਲੋਚਕ ਮੰਨਿਆ ਜਾਂਦਾ ਹੈ।[੩][੪] ਈਗਲਟਨ ਵਰਤਮਾਨ ਵਿੱਚ ਲੰਕਾਸਟਰ (Lancaster) ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਨਾਮਵਰ ਪ੍ਰੋਫੈਸਰ ਹਨ ਅਤੇ ਇਸ ਤੋਂ ਪਹਿਲਾਂ ਆਇਰਲੈਂਡ ਦੀ ਰਾਸ਼ਟਰੀ ਯੂਨੀਵਰਸਿਟੀ, ਗਾਲਵੇ ਵਿੱਚ ਵਿਜਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾ ਚੁੱਕੇ ਹਨ।

ਇਸ ਤੋਂ ਪਹਿਲਾਂ ਈਗਲਟਨ ਆਕਸਫੋਰਡ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਦੇ ਥਾਮਸ ਵਾਰਟਨ ਪ੍ਰੋਫੈਸਰ (1992 - 2001) ਅਤੇ ਮੈਨਚੈਸਟਰ ਯੂਨੀਵਰਸਿਟੀ ਦੇ 2008 ਤੱਕ ਅੰਗਰੇਜ਼ੀ ਸਾਹਿਤ ਦੇ ਜਾਨ ਐਡਵਰਡ ਟੇਲਰ ਪ੍ਰੋਫੈਸਰ ਸਨ।

ਇਹ ਵੀ ਵੇਖੋ[ਸੋਧੋ]

ਹਵਾਲੇ

  1. Prof Terry Eagleton, FBA Authorised Biography – Debrett’s People of Today, Prof Terry Eagleton, FBA Profile
  2. T. Eagleton, Ideology: An Introduction (1991), p. 131.
  3. Vallelly, Paul (13 Oct 2007). "Terry Eagleton: Class warrior". The Independent. http://www.independent.co.uk/news/people/profiles/terry-eagleton-class-warrior-396770.html. "...the man who succeeded F R Leavis as Britain's most influential academic critic." 
  4. Professor John Sitter, Chairman of the English Department at the University of Notre Dame and Editor of The Cambridge Companion to Eighteenth Century Poetry, describes Eagleton as "someone widely regarded as the most influential contemporary literary critic and theorist in the English-speaking world" [੧]


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png