ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟੋਰਾਂਟੋ ਪੀਅਰਸਨ ਹਵਾਈ ਅੱਡੇ ਦਾ ਅਕਾਸ਼ੀ ਨਜ਼ਾਰਾ

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡਾ (ਜਿਸਨੂੰ ਲੈਸਟਰ ਬੀ.ਪਿਅਰਸਨ ਕੌਮਾਂਤਰੀ ਹਵਾਈ ਅੱਡਾ ਜਾਂ ਸਿਰਫ਼ ਪੀਅਰਸਨ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ) (IATA: YYZICAO: CYYZ) ਕੈਨੇਡਾ ਦੇ ਟੋਰਾਂਟੋ, ਓਂਟਾਰੀਓ ਸਹਿਤ ਇੱਥੋਂ ਦੇ ਮਹਾਂਨਗਰੀ ਇਲਾਕੇ; ਅਤੇ ਗੋਲਡਨ ਹਾਰਸਸ਼ੂ ਜਿੱਥੇ 87 ਲੱਖ ਲੋਕ ਵਸਦੇ ਹਨ (ਕੈਨੇਡਾ ਦੀ ਅਬਾਦੀ ਦਾ ਲਗਭਗ 25%)[੧] ਨੂੰ ਸੇਵਾ ਦੇਣ ਵਾਲਾ ਕੌਮਾਂਤਰੀ ਹਵਾਈ ਅੱਡਾ ਹੈ। ਇਹ ਡਾਊਨਟਾਊਨ ਟੋਰਾਂਟੋ ਵੱਲੋਂ ੨੨.੫ km (. mi) ਉੱਤਰ-ਪੱਛਮ ਵਿੱਚ ਸਥਿੱਤ ਹੈ, ਅਤੇ ਹਵਾਈ ਅੱਡੇ ਦੀ ਬਹੁਤੀ ਜਮੀਨ ਮਿਸਿਸਾਗੂਆ ਖੇਤਰ ਵਿੱਚ ਆਉਂਦੀ ਹੈ।[੨] ਇਸ ਵਿਮਾਨਖੇਤਰ ਦਾ ਨਾਮ ਕੈਨੇਡਾ ਦੇ ਪੂਰਬਲੇ ਪ੍ਰਧਾਨਮੰਤਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲੈਸਟਰ ਬਾਵਲਸ ਪੀਅਰਸਨ ਦੇ ਨਾਮ ’ਤੇ ਰੱਖਿਆ ਗਿਆ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png