ਟੌਮ ਜੋਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟੌਮ ਜੋਨਜ਼  
TomJonesTitle.png
ਲੇਖਕ ਹੈਨਰੀ ਫ਼ੀਲਡਿੰਗ
ਮੂਲ ਸਿਰਲੇਖ The History of Tom Jones, a Foundling
ਦੇਸ਼ ਬਰਤਾਨੀਆ
ਭਾਸ਼ਾ ਅੰਗਰੇਜ਼ੀ
ਵਿਧਾ ਨਾਵਲ
ਪ੍ਰਕਾਸ਼ਕ ਐਂਡਰਿਊ ਮਿੱਲਾਰ
ਇਸ ਤੋਂ ਪਹਿਲਾਂ The Female Husband, or the Surprising History of Mrs Mary alias Mr George Hamilton, who was convicted of having married a young woman of Wells and lived with her as her husband, taken from her own mouth since her confinement – fictionalized pamphlet (1746)
ਇਸ ਤੋਂ ਬਾਅਦ A Journey from this World to the Next (1749)

ਟੌਮ ਜੋਨਜ਼ ਇੱਕ ਅੰਗ੍ਰੇਜ਼ੀ ਨਾਟਕਕਾਰ ਅਤੇ ਨਾਵਲਕਾਰ ਹੈਨਰੀ ਫ਼ੀਲਡਿੰਗ ਦੁਆਰਾ ਲਿਖਿਆ ਹਾਸ ਨਾਵਲ ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ ਜਾਰਜ ਲਿਟਲਟਨ (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗ੍ਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ। [੧]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png