ਠੰਡਾ ਗੋਸ਼ਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
"ਠੰਡਾ ਗੋਸ਼ਤ"
ਲੇਖਕ ਸਾਅਦਤ ਹਸਨ ਮੰਟੋ
ਦੇਸ਼ ਭਾਰਤ,ਪਾਕਿਸਤਾਨ
ਭਾਸ਼ਾ ਉਰਦੂ
ਵੰਨਗੀ ਵਿਅੰਗ, ਗਲਪ-ਰਹਿਤ
ਪ੍ਰਕਾਸ਼ਨ_ਤਾਰੀਖ 1950

ਠੰਡਾ ਗੋਸ਼ਤ (ਉਰਦੂ: ٹھنڈا گوشت‎) ਸਾਅਦਤ ਹਸਨ ਮੰਟੋ ਦੀ ਇੱਕ ਗਲਪ-ਰਹਿਤ ਕਹਾਣੀ ਹੈ।[੧] ਇਹ ਪਹਿਲੀ ਵਾਰ 1950 ਵਿੱਚ ਪਾਕਿਸਤਾਨ ਵਿੱਚ ਛਪਦੇ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਅਦ ਵਿੱਚ ਇਸਨੂੰ 'ਸੰਗ-ਏ-ਮੀਲ ਪਬਲੀਕੇਸ਼ਨ' ਨੇ ਪ੍ਰਕਾਸ਼ਿਤ ਕੀਤਾ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png