ਡਾਕਖਾਨਾ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡਾਕਖਾਨਾ
The Post Office
ਲੇਖਕ ਰਬਿੰਦਰਨਾਥ ਟੈਗੋਰ
ਮੂਲ ਭਾਸ਼ਾ ਬੰਗਾਲੀ
ਸੈੱਟਿੰਗ ਸਮਕਾਲੀ ਦਿਹਾਤੀ ਬੰਗਾਲ

ਡਾਕਖਾਨਾ (ਬੰਗਾਲੀ: ਡਾਕ ਘਰ) ਰਬਿੰਦਰਨਾਥ ਟੈਗੋਰ ਦਾ 1912 ਵਿੱਚ ਪਰਕਾਸ਼ਤ ਨਾਟਕ ਹੈ। ਇਸ ਵਿੱਚ ਇੱਕ ਬੱਚਾ ਅਮਲ ਹੈ, ਜਿਸਨੂੰ ਇੱਕ ਲਾਇਲਾਜ ਬਿਮਾਰੀ ਹੈ ਅਤੇ ਉਹ ਆਪਣੇ ਬਣਾਏ ਅੰਕਲ ਦੇ ਘਰ ਬੰਦ ਹੈ। ਐਂਡਰਿਊ ਰਾਬਿਨਸਨ ਅਤੇ ਕ੍ਰਿਸ਼ਨ ਦੱਤ ਨੇ ਨੋਟ ਕੀਤਾ ਹੈ ਕਿ ਇਸ ਨਾਟਕ ਨੇ "ਬੰਗਾਲ ਅਤੇ ਸਾਰੇ ਸੰਸਾਰ ਵਿੱਚ ਟੈਗੋਰ ਦੇ ਵੱਕਾਰ ਵਿੱਚ ਵਿਸ਼ੇਸ਼ ਸਥਾਨ ਮੱਲਿਆ ਹੋਇਆ ਹੈ।"[੧] ਇਹ ਚਾਰ ਦਿਨ ਵਿੱਚ ਲਿਖਿਆ ਗਿਆ ਸੀ।[੨]

ਹਵਾਲੇ[ਸੋਧੋ]