ਡਾਨ ਕੁਇਗਜੋਟ (1957 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡਾਨ ਕੁਇਗਜੋਟ

1957 ਫ਼ਿਲਮ ਪੋਸਟਰ
ਡਾਇਰੈਕਟਰ ਗਰਿਗੋਰੀ ਕੁਜ਼ਿੰਤਸੇਵ
ਲੇਖਕ ਮਿਗੈਲ ਦੇ ਸਰਵਾਂਤੇਸ
ਯੇਵਗੇਨੀ ਸ਼ਵਾਰਤਸ
ਅਦਾਕਾਰ ਨਿਕੋਲਾਈ ਚੇਕਰਾਸੇਵ
ਸੰਗੀਤਕਾਰ ਗਾਰਾ ਗਾਰਾਏਵ
ਕੈਮਰਾ ਅਪੋਲੀਨਾਰੀ ਦੁਡਕੋ
ਐਂਦਰੇਈ ਮੋਸਕਵਿਨAndrei Moskvin
ਐਡੀਟਰ ਯੇ. ਮਖਾਨਕੋਵਾ
ਡਿਸਟ੍ਰੀਬਿਊਟਰ ਲੈਨਫ਼ਿਲਮ
ਰਿਲੀਜ਼ ਦੀ ਤਾਰੀਖ਼ 15 ਅਕਤੂਬਰ 1957
ਲੰਬਾਈ 110 ਮਿੰਟ
ਦੇਸ਼ ਸੋਵੀਅਤ ਯੂਨੀਅਨ
ਭਾਸ਼ਾ ਰੂਸੀ


ਡਾਨ ਕੁਇਗਜੋਟ (ਰੂਸੀ: Дон Кихот) 1957 ਦੀ ਸੋਵੀਅਤ ਡਰਾਮਾ ਫ਼ਿਲਮ ਹੈ। ਇਸਦਾ ਨਿਰਦੇਸ਼ਨ ਗਰਿਗੋਰੀ ਕੁਜ਼ਿੰਤਸੇਵ ਨੇ ਕੀਤਾ। ਇਹ ਮਿਗੈਲ ਦੇ ਸਰਵਾਂਤੇਸ ਦੇ ਇਸੇ ਨਾਮ ਦੇ ਨਾਵਲ ਉੱਤੇ ਅਧਾਰਿਤ ਯੇਵਗੇਨੀ ਸ਼ਵਾਰਤਸ ਦੇ ਨਾਟਕੀ ਰੂਪਾਂਤਰਣ ਤੇ ਅਧਾਰਿਤ ਹੈ। ਇਹ 1957 ਕੈਨਜ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਕੀਤੀ ਗਈ ਸੀ।[੧]

ਹਵਾਲੇ[ਸੋਧੋ]