ਡੇਨਵਰ ਬ੍ਰਾਂਕੋਜ਼
ਵਿਕਿਪੀਡਿਆ ਤੋਂ
ਡੇਨਵਰ ਬਰੋਨਕੋਜ਼ (Denver Broncos) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ। ਇਹ ਨੇਸ਼ਨਲ ਫੁਟਬਾਲ ਲੀਗ (NFL) ਦੇ ਵਿੱਚ ਅਮਰੀਕਨ ਫੁਟਬਾਲ ਕਾਨਫਰੇਨਸ ਦੀ ਵੇਸਟ ਡਵਿਜਨ ਵਿੱਚ ਖੇਡਦੀ ਹੈ। ਇਹ ਟੀਮ ਡੇਨਵਰ ਵਿੱਚ ੧੯੬੦ ਨੂੰ ਸ਼ੁਰੂ ਕੀਤੀ ਸੀ।