ਡੈਮੋਕਰੀਤਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡੇਮੋਕਰੀਟਸ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡੇਮੋਕਰੀਟਸ

ਡੇਮੋਕਰੀਟਸ
ਜਨਮ ਅੰਦਾਜ਼ਨ 460 ਈਪੂ
ਅਬਡੇਰਾ, ਥਰੇਸ
ਮੌਤ ਅੰਦਾਜ਼ਨ 370 ਈਪੂ (ਉਮਰ 90)
ਕਾਲ [[ਸੁਕਰਾਤ-ਪੂਰਵ ਦਰਸ਼ਨ]]
ਇਲਾਕਾ ਪੱਛਮੀ ਦਰਸ਼ਨ
ਸਕੂਲ ਸੁਕਰਾਤ-ਪੂਰਵ ਦਰਸ਼ਨ
Main interests
ਪਰਾਭੌਤਿਕੀ / ਹਿਸਾਬ / ਪੁਲਾੜ ਵਿਗਿਆਨ
ਮੁੱਖ ਵਿਚਾਰ
ਪਰਮਾਣੂਵਾਦ,

ਡੇਮੋਕਰੀਟਸ (ਯੂਨਾਨੀ: Δημόκριτος, ਡਮੋਕਰੀਟੋਸ, "ਲੋਕਾਂ ਦੀ ਪਸੰਦ ") (ਅੰਦਾਜ਼ਨ 460 – ਅੰਦਾਜ਼ਨ 370 ਈਪੂ) ਅਬਡੇਰਾ, ਥਰੇਸ, ਯੂਨਾਨ ਵਿੱਚ ਜਨਮਿਆ ਪੁਰਾਤਨ ਯੂਨਾਨੀ ਦਾਰਸ਼ਨਿਕ ਸੀ।[੧] ਉਹ ਸੁਕਰਾਤ-ਪੂਰਵ ਦਰਸ਼ਨ ਦਾ ਇੱਕ ਪ੍ਰਭਾਵਸ਼ਾਲੀ ਹਸਤਾਖਰ ਸੀ ਅਤੇ ਲਿਊਸੀਪਸ ਦਾ ਸ਼ਾਗਿਰਦ ਸੀ, ਜਿਸਨੇ ਬ੍ਰਹਿਮੰਡ ਦਾ ਪਰਮਾਣੂ ਸਿਧਾਂਤ ਸੂਤਰਬਧ ਕੀਤਾ। [੨]

ਹਵਾਲੇ[ਸੋਧੋ]

  1. Russell, pp.64–65.
  2. Barnes (1987)।
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png