ਡੇਵਿਡ ਕਾਪਰਫੀਲਡ (ਨਾਵਲ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡੇਵਿਡ ਕਾਪਰਫੀਲਡ (ਨਾਵਲ)

ਡੇਵਿਡ ਕਾਪਰਫੀਲਡ ਜਾਂ ਬਲੰਡਰਸਟੋਨ ਦੀ ਬਸਤੀ ਵਿੱਚ ਰਹਿਣ ਵਾਲੇ ਡੇਵਿਡ ਕਾਪਰਫੀਲਡ ਦਾ ਵਿਅਕਤੀਗਤ ਇਤਹਾਸ, ਰੁਮਾਂਸ, ਅਨੁਭਵ ਅਤੇ ਸਮੀਖਿਆ ਚਾਰਲਸ ਡਿਕਨਜ਼ ਦਾ ਲਿਖਿਆ ਇੱਕ ਨਾਵਲ ਹੈ (ਜਿਸਨੂੰ ਉਹ ਕਦੇ ਵੀ ਕਿਸੇ ਵੀ ਕੀਮਤ ਉੱਤੇ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਸੀ)।[੧] ਇਹ ਨਾਵਲ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1850 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਨ੍ਹਾਂ ਦੀਆਂ ਹੋਰਨਾਂ ਰਚਨਾਵਾਂ ਦੀ ਤਰ੍ਹਾਂ, ਇਹ ਮੂਲ ਤੌਰ ਤੇ ਇੱਕ ਸਾਲ ਪਹਿਲਾਂ ਧਾਰਾਵਾਹਿਕ ਦੇ ਰੂਪ ਵਿੱਚ ਸਾਹਮਣੇ ਆਇਆ। ਨਾਵਲ ਵਿੱਚ ਕਈ ਤੱਤ ਡਿਕਨਜ਼ ਦੇ ਆਪਣੇ ਆਪ ਦੇ ਜੀਵਨ ਦੀਆਂ ਘਟਨਾਵਾਂ ਉੱਤੇ ਆਧਾਰਿਤ ਹਨ, ਅਤੇ ਇਹ ਸ਼ਾਇਦ ਉਨ੍ਹਾਂ ਦੇ ਸਾਰੇ ਨਾਵਲਾਂ ਵਿੱਚ ਸਭ ਤੋਂ ਵਧ ਆਤਮਕਥਾ ਉੱਤੇ ਆਧਾਰਿਤ ਹੈ। 1867 ਚਾਰਲਸ ਡਿਕਨਜ਼ ਸੰਸਕਰਣ ਲਈ ਪ੍ਰਸਤਾਵਨਾ ਵਿੱਚ ਉਨ੍ਹਾਂ ਨੇ ਲਿਖਿਆ ਹੈ, ਕਈ ਸ਼ੌਕੀਨ ਮਾਪਿਆਂ ਦੀ ਤਰ੍ਹਾਂ, ਮੇਰੇ ਦਿਲ ਵਿੱਚ ਇੱਕ ਪਸੰਦੀਦਾ ਬੱਚਾ ਹੈ। ਅਤੇ ਉਸਦਾ ਨਾਮ ਡੇਵਿਡ ਕਾਪਰਫੀਲਡ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Dickens invented over 14 variations of the title for this work, see /sici?sici=0021-8529%28198723%2946%3A1%3C7%3ATTAET%3E2.0.CO%3B2-S&size=LARGE "Titles, Titling, and Entitlement to", by Hazard Adams in The Journal of Aesthetics and Art Criticism, Vol. 46, No. 1 (Autumn, 1987), pp. 7–21
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png