ਡੋਰਿਸ ਲੈਸਿੰਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡੋਰਿਸ ਲੈਸਿੰਗ
Doris lessing 20060312 (jha).jpg
ਜਨਮ: 22 ਅਕਤੂਬਰ 1919
ਕਾਰਜ_ਖੇਤਰ: ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ
ਰਾਸ਼ਟਰੀਅਤਾ: ਬਰਤਾਨਵੀ
ਭਾਸ਼ਾ: ਅੰਗਰੇਜ਼ੀ
ਕਾਲ: 1950 – ਅੱਜ
ਸਾਹਿਤਕ ਲਹਿਰ: ਆਧੁਨਿਕਤਾਵਾਦ
ਉੱਤਰ-ਆਧੁਨਿਕਤਾਵਾਦ
ਸੂਫ਼ੀਵਾਦ
ਸਮਾਜਵਾਦ
ਨਾਰੀਵਾਦ

ਡੋਰਿਸ ਮੇ ਲੈਸਿੰਗ (ਅੰਗਰੇਜ਼ੀ: Doris May Lessing; ਜਨਮ 22 ਅਕਤੂਬਰ 1919) ਇੱਕ ਬਰਤਾਨਵੀ ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ ਹੈ। ਇਸ ਨੂੰ 2007 ਵਿੱਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png